Science, asked by amrik3403, 5 months ago

ਪ੍ਰਸ਼ਨ 8. ਇਹਨਾਂ ਵਿੱਚੋਂ ਕਿਹੜਾ ਮਿਸ਼ਰਣ ਬਣਨ ਦਾ
ਨਤੀਜਾ ਹੋਵੇਗਾ?
a) ਸੰਗਮਰਮਰ ਦੀ ਟਾਈਲ ਨੂੰ ਛੋਟੇ ਕਣਾਂ ਵਿੱਚ ਕੁਚਲਣਾ
b) ਬਰਫ਼ ਦੇ ਘਣਾਂ ਨੂੰ ਛੋਟੇ ਟੁਕੜਿਆਂ ਵਿੱਚ ਤੋੜਨਾ
c) ਪਾਣੀ ਵਿੱਚ ਸੋਡੀਅਮ ਧਾਤੂ ਨੂੰ ਸ਼ਾਮਲ ਕਰਨਾ
d) ਪਾਣੀ ਵਿੱਚ ਦੁੱਧ ਮਿਲਾਉਣਾ​

Answers

Answered by shivajikaithi
2

Answer:

b) ਬਰਫ਼ ਦੇ ਘਣਾਂ ਨੂੰ ਛੋਟੇ ਟੁਕੜਿਆਂ ਵਿੱਚ ਤੋੜਨਾ.

Similar questions