Art, asked by sachingyl078, 7 months ago

9 ਹੇਠਾਂ ਦਿਤੇ ਚਿੱਤਰ ਦਾ 50-60 ਸ਼ਬਦਾਂ ਵਿੱਚ ਵਰਣਨ ਕਰੋ:-​

Attachments:

Answers

Answered by ramjeetsingh209
1

Answer:

ਇਸ ਚਿੱਤਰ ਵਿੱਚ 5 ਔਰਤਾਂ ਹਨ / ਇਕ ਔਰਤ ਟੋਲਕੀ ਬਜਾ ਰਹਿ ਹੈ/ ਇਸ ਚਿੱਤਰ ਵਿੱਚ ਔਰਤਾਂ ਦੇ ਪਿੱਛੇ ਬਹੁਤ ਘਰ ਦਿਖਾਏ ਗਏ ਹਨ/ ਇਸ ਤਸਵੀਰ ਵਿੱਚ ਔਰਤਾਂ ਬੈਠੀਆਂ ਹਨ/ ਇਸ ਤਸਵੀਰ ਵਿੱਚ ਔਰਤਾਂ ਕੁੱਛ ਗਾ ਰਹੀਆਂ ਹਨ ਅਤੇ ਤਾੜੀਆਂ ਵੀ ਮਾਰ ਰਹੀਆਂ ਹਨ/ ਇਸ ਤਸਵੀਰ ਵਿਚ ਔਰਤਾਂ ਨੇ ਸਲਵਾਰ ਕਮੀਜ਼ ਸੂਟ ਪਾਇਆ ਹੋਇਆ ਹੈ ਅਤੇ ਉਹ ਹਾਰਾਂ ਨਾਲ ਸਜੀਆਂ ਹੋਈਆਂ ਹਨ /

Similar questions