India Languages, asked by nandiniameyagulati, 8 months ago

answer this question only for DAV students . class 8th answer if you know if you will answer inappropriately then I will report your 10 question so answer it of you know .ok and the person who will answer it right I will give 10 thank to that person answer and also mark as brain list​

Attachments:

Answers

Answered by BrainlySmile
6

ਉੱਤਰ- ਦਿੱਤਾ ਗਿਆ ਪ੍ਸ਼ਨ 'ਪਾਠ- ਪੀਣ ਵਾਲਾ ਪਾਣੀ' ਤੋਂ ਪੁੱਛਿਆ ਗਿਆ ਹੈ।

ਪ੍ਸ਼ਨ- ਪਹਾੜਾਂ ਵਿੱਚ  ਪੀਣ ਵਾਲੇ ਪਾਣੀ ਦੇ ਮੁੱਖ ਸਰੋਤ ਕੀ ਹਨ?

ਉੱਤਰ- ਪਹਾੜਾਂ ਵਿੱਚ ਪੀਣ ਵਾਲੇ ਪਾਣੀ ਦੇ ਕਾਫ਼ੀ ਮੁੱਖ ਸਰੋਤ ਹਨ, ਜਿਵੇਂ- ਦਰਿਆ,ਵਰਖਾ, ਗਲੇਸ਼ੀਅਰ ਦੀ ਬਰਫ਼, ਬਾਉੜੀਆਂ। ਪਰ ਹੁਣ ਨਲਕੇ, ਟਿਊਬਵੈਲ ਤੇ ਬਿਜਲੀ ਦੀਆਂ ਮੋਟਰਾਂ ਆ ਗਈਆਂ ਹਨ, ਜਿਸ ਕਰਕੇ ਧਰਤੀ ਅਤੇ ਖੂਹਾਂ ਵਿਚੋਂ ਪਾਣੀ ਅਸਾਨੀ ਨਾਲ ਨਿਕਾਲਿਆ ਜਾ ਸਕਦਾ ਹੈ।


amitkumar44481: Thanks for help :-)
Answered by tiptopkidslove
0

Answer:ਬਾਉੜੀਆਂ

Explanation:

Similar questions