Math, asked by pawanmanchanda100619, 9 months ago

Assignment
ਮਿਹਨਤ ਸਫਲਤਾ ਦੀ ਕੁੰਜੀ ਹੈ।
ਆਪਣੇ ਵਿਚਾਰ ਦਿੰਦੇ ਹੋਏ ਇੱਕ ਮੌਲਿਕ ਕਹਾਣੀ ਲਿਖੋ।​

Answers

Answered by RaghavMakkar
7

Answer:

ਸਫਲਤਾ ਦੀ ਕੁੰਜੀ

ਆਪਣੇ ਕੰਮ ਵਿੱਚ ਜ਼ਿਆਦਾ ਤੋਂ ਜ਼ਿਆਦਾ ਧਿਆਨ ਦੇਣ ਨਾਲ ਹੀ ਰੁਪਿਆ ਮਿਲਦਾ ਹੈ । ਯਾਦ ਰੱਖੋ ਇੱਕ - ਇੱਕ ਮਿੰਟ ਦਾ ਸਮਾਂ ਵੀ ਆਪਣੀ ਕੀਮਤ ਰੱਖਦਾ ਹੈ । ਸਿਰਫ ਪੰਜ ਮਿੰਟ ਦਾ ਸਮਾਂ ਹਰ ਰੋਜ਼ ਕਸਰਤ ਵਿੱਚ ਲਗਾ ਕੇ ਤੁਸੀਂ ਆਪਣੀ ਸਿਹਤ ਬਣਾ ਸਕਦੇ ਹੋ । ਤੁਸੀਂ ਖੁਦ ਹੀ ਦੇਖੋ ਕਿ ਇਨ੍ਹਾਂ ਪੰਜ ਮਿੰਟਾਂ ਦੀ ਕੀ ਕੀਮਤ ਹੈ ? ਪਤਾ ਨਹੀਂ ਕਿੰਨੇ ਪੰਜ ਮਿੰਟ ਤੁਸੀਂ ਗੱਪ - ਸ਼ੱਪ ਜਾਂ ਦੋਸਤਾਂ ਦੇ ਚੱਕਰ ਵਿੱਚ ਖੋ ਦਿੰਦੇ ਹੋ , ਜਦਕਿ ਪੰਜ ਮਿੰਟ ਦੀ ਕਸਰਤ ਨਾਲ ਆਪਣਾ ਸ਼ਰੀਰ ਤੰਦਰੁਸਤ ਰੱਖ ਸਕਦੇ ਸੋ ਸਭ ਤੋਂ ਪਹਿਲਾਂ ਸਮੇਂ ਦੀ ਕੀਮਤ ਨੂੰ ਜਾਣ ਅਤੇ ਸਮੇਂ ਦੀ ਕਦਰ ਕਰੋ ।

Hope it helps you!

please mark me the brainliest!

Similar questions