CBSE BOARD X, asked by bansalsandeep793, 10 months ago

Class 10 Punjabi textbook solutions of chapter 1 Gauri bairagan mahala 3

Attachments:

Answers

Answered by gurjindersingh42241
9

Answer:

ਹਰੀ ਦੀ ਬਖਸ਼ਿਸ਼ ਨਾਲ ਪਰਮਾਤਮਾ ਦੇ ਨਾਮ ਦੀ ਦਾਤ ਮਿਲਦੀ ਹੈ| ਜੋ ਵੀ ਪਰਮਾਤਮਾ ਦਾ ਨਾਮ ਧਿਆਉਂਦਾ ਹੈ , ਉਸ ਨੂੰ ਸੋਝੀ ਆ ਜਾਂਦੀ ਹੈ| ਤੇ ਉਹ ਦੁਨਿਆਵੀ ਮੋਹ ਮਾਇਆ ਤੋ ਨਿਰਲੇਪ ਹੋ ਜਾਂਦਾ ਹੈ। ਉਸ ਦਾ ਜੀਵਨ ਖੁਸ਼ੀਆਂ ਨਾਲ ਭਰ ਜਾਂਦਾ ਹੈ।

Similar questions