India Languages, asked by BALPREET2851, 1 year ago

ਸੰਬੰਧ ਯਾ ਯੋਜਕ definition in Punjabi​

Answers

Answered by lakhvindersinghpnp
5

Answer:

▪ਉਹ ਸ਼ਬਦ ਜਿਹੜੇ ਨਾਂਵ,ਪੜਨਾਂਵ ਜਾਂ ਵਿਸ਼ੇਸ਼ਣ ਦਾ ਸੰਬੰਧ ਵਾਕ ਦੇ ਹੋਰਨਾਂ ਸ਼ਬਦਾਂ ਨਾਲ਼ ਪ੍ਗਟ ਕਰਨ,ਸੰਬੰਧਕ ਅਖਵਾਉਂਦੇ ਹਨ।

▪ਵਾਕ ਵਿੱਚ ਜਿਹੜੇ ਸ਼ਬਦ ਦੋ ਸ਼ਬਦਾਂ,ਵਾਕਾਂ,ਵਾਕੰਸ਼ਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦੇ ਹਨ,ਉਹਨਾਂ ਨੂੰ ਯੋਜਕ ਆਖਿਆ ਜਾਂਦਾ ਹੈ।

Explanation:

Hope this will help you.

Similar questions