Social Sciences, asked by smritigupta9053, 6 months ago

does hindu banajiga comes under 2A or 3A

Answers

Answered by kaurk5320
0

Answer:

ਲੋਕ-ਖੇਡਾਂ ਦੇ ਘੇਰੇ ਵਿੱਚ ਉਹੋ ਖੇਡਾਂ ਆਉਂਦੀਆਂ ਹਨ ਜਿਹੜੀਆਂ ਪੇਂਡੂ ਮਾਹੌਲ ਵਿੱਚ ਬਾਲ ਜਦੋ਼ ਆਸਾਨੀ ਨਾਲ ਖੇਡ ਸਕਦੇ ਹੋਣ। ਅਜਿਹੀਆਂ ਲੋਕ ਖੇਡਾਂ ਦੀ ਗਿਣਤੀ ਕਾਫ਼ੀ ਹੈ। ਸਭ ਤੋਂ ਵਿਸ਼ੇਸ਼ ਇਹਨਾਂ ਲੋਕ-ਖੇਡਾਂ ਦੇ ਨਿਯਮ ਮਿੱਥੇ ਤਾਂ ਜਾਂਦੇ ਹਨ ਪਰ ਪੂਰੀ ਤਰ੍ਹਾਂ ਨਿਭਾਏ ਨਹੀਂ ਜਾਂਦੇ। ਇਉਂ ਲੋਕ-ਖੇਡਾਂ ਇੱਕ ਤਰ੍ਹਾਂ ਬੇ-ਨਿਯਮੇ ਨਿਯਮਾਂ ਵਾਲੀਆਂ ਹਨ।

Similar questions