E ............ ਵਿਟਾਮਿਨ D ਦੀ ਕਮੀ ਨਾਲ ਹੁੰਦਾ ਹੈ? Hindi may answer dena
Answers
Answered by
5
Answer:
ਵਿਟਾਮਿਨ ਡੀ ਦੀਆਂ ਗੋਲੀਆਂ ਹਰੇਕ ਨੂੰ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ, ਖ਼ਾਸ ਕਰਕੇ ਪਤੜਝ ਅਤੇ ਸਰਦੀਆਂ ਦੇ ਮੌਸਮ 'ਚ ਤਾਂ ਜ਼ਰੂਰ ਲੈਣ ਲਈ ਕਿਹਾ ਜਾਂਦਾ ਹੈ।
ਪਰ ਸਾਨੂੰ ਇਸ ਦੀ ਲੋੜ ਕਿਉਂ ਪੈਂਦੀ ਹੈ?
ਵਿਟਾਮਿਨ ਡੀ ਸਪਲੀਮੈਂਟ ਕਈ ਸਾਲਾਂ ਤੋਂ ਵਿਚਾਰ-ਚਰਚਾ ਦਾ ਸਰਗਰਮ ਮੁੱਦਾ ਬਣਿਆ ਹੋਇਆ ਹੈ।
ਕਈਆਂ ਦਾ ਕਹਿਣਾ ਹੈ ਕਿ ਇਹ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਠੰਢ ਤੇ ਫਲੂ ਤੋਂ ਬਚਾਉਂਦਾ ਹੈ।
ਹਾਲਾਂਕਿ ਉੱਥੇ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਸਿਰਫ਼ ਪੈਸੇ ਦੀ ਫਜ਼ੂਲ ਖਰਚੀ ਹੈ।
ਵਿਟਾਮਿਨ ਡੀ ਸਾਡੇ ਸਰੀਰ ਵਿੱਚ ਕੈਲਸ਼ੀਅਮ ਅਤੇ ਫਾਸਫੇਟ ਦੀ ਮਾਤਰਾ ਨੂੰ ਕਾਬੂ 'ਚ ਰੱਖਦਾ ਹੈ, ਜੋ ਕਿ ਮਜ਼ਬੂਤ ਹੱਡੀਆਂ, ਦੰਦਾਂ ਅਤੇ ਮਾਸਪੇਸ਼ੀਆਂ ਲਈ ਜ਼ਰੂਰੀ ਹੈ।
Similar questions