Hindi, asked by shinyayahoocom, 10 months ago

essay of social media only in punjabi language​

Answers

Answered by gs7729590
2

Answer:

ਸੋਸ਼ਲ ਮੀਡੀਆ ਬੱਚਿਆਂ ਲਈ ਸੰਸਾਰ ਦੀਆਂ ਮੌਜੂਦਾ ਘਟਨਾਵਾਂ ਨੂੰ ਸਮਝਣ ਲਈ ਬਹੁਤ ਚੰਗਾ ਤਰੀਕਾ ਹੈ, ਪਰ ਸਾਰੇ ਮੀਡੀਆ ਦੀ ਤਰਾਂ ਇਹ ਸੀਮਿਤ ਹੋਣਾ ਚਾਹੀਦਾ ਹੈ।ਇਸ ਦੇ ਬਹੁਤ ਸਾਰੇ ਲਾਭ ਹਨ ਇਸ ਨਾਲ ਜੋ ਸਾਨੂੰ ਸਮਝਣ ਵਿਚ ਔਖਾ ਲੱਗਦਾ ਹੈ, ਇਹ ਸਮਝਣ ਵਿੱਚ ਸਾਡੀ ਮਦਦ ਕਰਦਾ ਹੈ ਅਤੇ ਅਸੀਂ ਇਸ ਨੂੰ ਸਰਚ ਕਰਕੇ ਵੇਖ ਸਕਦੇ ਹਾਂ। ਕਈ ਲੋਕ ਇਸ ਦਾ ਗਲਤ ਇਸਤੇਮਾਲ ਵੀ ਕਰਦੇ ਹਨ। ਬਹੁਤ ਸਾਰਾ ਸਮਾਂ ਸ਼ੋਸ਼ਲ ਮੀਡੀਆ ਤੇ ਬਤੀਤ ਕਰਦੇ ਹਨ। ਸਾਨੂੰ ਇਸਦਾ ਇਸਤੇਮਾਲ ਲੋੜ ਅਨੁਸਾਰ ਹੀ ਕਰਨਾ ਚਾਹੀਦਾ ਹੈ।

  • Hope this helpful
  • Mark as brainliest Ans please
Similar questions