essay on covid-19 in punjabi class 10
Answers
Answer:
COVID-19 ਬਾਰੇ ਇਸ ਸਮੇਂ ਬਹੁਤ ਜਾਣਕਾਰੀ ਉਪਲਬਧ ਹੈ ਅਤੇ ਹੋ ਸਕਦਾ ਹੈ ਕਿ ਤੁਹਾਨੂੰ ਇਹ ਬਹੁਤ ਜਿਆਦਾ ਲੱਗੇ ਅਤੇ ਤੁਹਾਨੂੰ ਪੱਕਾ ਪਤਾ ਨਾ ਹੋਵੇ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ। COVID-19 ਵਰਗੇ ਵਾਇਰਸ ਦੇ ਫੈਲਾਵ ਨੂੰ ਰੋਕਣ ਲਈ ਹਰ ਰੋਜ਼ ਅਸੀਂ ਜੋ ਵਧੀਆ ਕੰਮ ਕਰ ਸਕਦੇ ਹਾਂ, ਉਨ੍ਹਾਂ ਵਿਚੋਂ ਇੱਕ ਹੱਥਾਂ ਦੀ ਸਰਬੋਤਮ ਸਾਫ-ਸਫਾਈ ਨੂੰ, ਅਤੇ ਖੰਘਣ ਅਤੇ ਛਿੱਕ ਮਾਰਨ ਸਮੇਂ ਮੂੰਹ ਢੱਕਣ ਵਰਗੇ ਸਲੀਕੇ ਨੂੰ ਅਮਲ ਵਿੱਚ ਲਿਆਉਣਾ ਹੈ। ਸਿਹਤਮੰਦ ਰਹਿਣ ਲਈ ਕੁੱਝ ਹੋਰ ਸੁਝਾਵਾਂ ਲਈ RCH Infectious Diseases Physician Dr Andrew Daley ਨਾਲ ਸਾਡੀ ਵਿਡੀਓ ਵੇਖੋ।
COVID-19 ਬਾਰੇ ਆਪਣੇ ਬੱਚੇ ਨਾਲ ਗੱਲਬਾਤ ਕਰਨੀ
(Talking to your child about COVID-19)
COVID-19 ਬਾਰੇ ਆਪਣੇ ਬੱਚੇ ਨਾਲ ਗੱਲਬਾਤ ਕਰਨੀ ਔਖੀ ਹੋ ਸਕਦੀ ਹੈ, ਅਤੇ ਹੋ ਸਕਦਾ ਹੈ ਕਿ ਕੁੱਝ ਮਾਪੇ ਇਸ ਬਾਰੇ ਅਨਿਸ਼ਚਿਤ ਹੋਣ ਕਿ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਕਿਵੇਂ ਦੇਣਾ ਹੈ।
Dr Margie ਫਿਰ ਤੁਹਾਡੀ ਸੇਵਾ ਵਿੱਚ ਹਾਜਰ ਹਨ ਅਤੇ ਤੁਹਾਨੂੰ ਗੱਲਬਾਤ ਕਰਨ ਲਈ ਕੁੱਝ ਸਾਧਨ ਦਿੰਦੇ ਹਨ ਅਤੇ ਇਹ ਦੱਸਦੇ ਹਨ ਕਿ ਇਸ ਮਹਾਮਾਰੀ ਦੌਰਾਨ ਤੁਸੀਂ ਆਪਣੇ ਬੱਚੇ ਦੀ ਸਹਾਇਤਾ ਕਿਵੇਂ ਕਰ ਸਕਦੇ ਹੋ।
COVID-19 ਬਾਰੇ ਸਹੀ ਸੂਚਨਾ ਦੀ ਤਾਜੀ ਜਾਣਕਾਰੀ ਰੱਖਣ ਲਈ, ਕ੍ਰਿਪਾ ਕਰਕੇwww.dhhs.vic.gov.au/coronavirus ਵੇਖੋ ਅਤੇ ਜੇਕਰ ਤੁਹਾਨੂੰ ਚਿੰਤਾ ਹੈ ਕਿ ਤੁਹਾਡੇ ਬੱਚੇ ਨੂੰ ਸ਼ਾਇਦ COVID-19 ਹੈ ਤਾਂ ਕ੍ਰਿਪਾ ਕਰਕੇ ਹਾਟਲਾਇਨ ਨੂੰ ਵਧੇਰੀ ਸਲਾਹ ਲਈ 1800 675 398 ਤੇ ਫੋਨ ਕਰੋ।