CBSE BOARD XII, asked by brahm66, 1 year ago

essay on cricket match in punjabi​

Answers

Answered by amanmaikhuri3
3

ਦਿਲੋੰ ਸਤ ਸ਼ੀ੍ ਅਕਾਲ !

Cricket match

ਕਿ੍ਕੇਟ ਸਾਡਾ ਪਸੰਦੀਦਾ ਖੇਲ ਹੈ !ਇਸ ਖੇਲ ਵਿਚ ੧੧ ਖਿਲਾਡੀ ਹੂੰਦੇਨੇ ! ਏਸ ਖੇਲ ਦੀ ਸ਼ੁਰੁਆਤ ਇੰਗਲੈੰਡ ਤੋੰ ਹੋਇ ਸੀ ।

ਏਸ ਸਾਲ ਸਾਡੀ ਟੀਮ ਟੁਰਨਾਮੈੰਟ ਚ ਖੇਲੀ !ਸਾਡਾ ਮੈਚ ਇੰਟਰਕਾਲਜ ਪੰਜਾਥ ਨਾਲ ਸੀ । ਸਾਡੀ ਟੀਮ ਟਾੱਸਜੀਤੀ ਤੇ ਪੈਲਾ ਥਾਲ ਚੁਣੀ । ਦੂਜੀ ਟੀਮ ੨੦੦ ਰਨ ਤੇ ਡੇਰ ਹੋ ਰੀ ।

ਸਾਡੀ ਟੀਮ ੧੮ ਔਥਰ ਤੇ ੨੦੫ ਰਨ ਥਨਾ ਛਡੇ !

ਸਾਡੇ ਕਪਤਾਨ ਨੇ ਕਪਤਾਨੀ ਪਾਰੀ ਵਿਚ ੨੦ ਚੌਕੇ ਤੇ ੬ ਛਕਾੰ ਦੇ ਨਾਲ ੧੦੩ ਰਨ ਮਾਰੇ । ਤੇ ਦੂਜੇ ਪਾਸੇ ਸਾਡੀ ਟੀਮ ਦੀ ਸ਼ਾਨ ਸਚਿਨ ਨੇ ਥੀ ਸਾਨਦਾਰ ਪਾਰੀ ਖੇਲੀ ਤੇ ਅਪਾ ੧੨ ਗੇੰ ਸ਼ੇਸ ਰਹਤੇ ਮੈਚ ਜੀਤ ਲਿਤਾ !

ਸਾਡੀ ਟੀਮ ਤੋੰ ਮੈਨ ਆੱਫ ਦ ਮੈਚ ਕਪਤਾਨ ਰੋਹਿਤ ਨੂੰ ਮਿਲਯਾ ।

ਆਸ਼ਾ ਕਰਦਾ ਤਵਾੰਨੂੰ ਮੈਧੋੰ ਮਦਦ ਮਿਲੀ ਹੋਣੀ !

ਸਤ ਸ਼ੀ੍ ਅਕਾਲ ।


brahm66: thanks aloy
brahm66: thanks alot
Similar questions