essay on sachin tendulkar in punjabi language
Answers
Answer:
24 ਅਪ੍ਰੈਲ 1973 ਨੂੰ ਰਾਜਾਪੁਰ(ਮਹਾਂਰਾਸ਼ਟਰ) ਦੇ ਮਰਾਠੀ ਬ੍ਰਾਹਮਣ ਪਰਿਵਾਰ ਵਿੱਚ ਜਨਮੇ ਸਚਿਨ ਦਾ ਨਾਮ ਉਸਦੇ ਪਿਤਾ ਰਮੇਸ਼ ਤੇਂਦੁਲਕਰ ਨੇ ਆਪਣੇ ਚਹੇਤੇ ਸੰਗੀਤਕਾਰ ਸਚਿਨ ਦੇਵ ਬਰਮਨ ਦੇ ਨਾਮ ਤੇ ਰੱਖਿਆ ਸੀ।ਸਚਿਨ ਦੇ ਵੱਡੇ ਭਰਾ ਅਜੀਤ ਤੇਂਦੁਲਕਰ ਨੇ ਉਸਨੂੰ ਕ੍ਰਿਕਟ ਖੇਡਣ ਲੲੀ ਪ੍ਰੋਤਸਾਹਿਤ ਕੀਤਾ। ਸਚਿਨ ਦਾ ੲਿੱਕ ਹੋਰ ਭਰਾ ਨਿਤਿਨ ਤੇਂਦੁਲਕਰ ਅਤੇ ੲਿੱਕ ਭੈਣ ਸਵਿਤਾੲੀ ਤੇਂਦੁਲਕਰ ਵੀ ਹੈ। 1995 ਵਿੱਚ ਸਚਿਨ ਦਾ ਵਿਆਹ ਅੰਜਲੀ ਤੇਂਦੁਲਕਰ ਨਾਲ ਹੋ ਗਿਆ। ਸਚਿਨ ਦੇ ਦੋ ਬੱਚੇ ਹਨ- ਸਾਰਾ(ਲਡ਼ਕੀ) ਅਤੇ ਅਰਜੁਨ(ਲਡ਼ਕਾ)।ਸਚਿਨ ਨੇ ਸ਼ਾਰਦਾਸ਼ਰਮ ਵਿੱਦਿਆਮੰਦਰ ਤੋਂ ਆਪਣੀ ਸਿੱਖਿਆ ਗ੍ਰਹਿਣ ਕੀਤੀ ਸੀ। ਓਥੇ ਹੀ ਸਚਿਨ ਨੇ ਉਸਦੇ ਗੁਰੂ(ਕੋਚ) ਰਾਮਾਕਾਂਤ ਅਚਰੇਕਰ ਹੇਠ ਆਪਣੇ ਕ੍ਰਿਕਟ ਜੀਵਨ ਦੀ ਸ਼ੁਰੂਆਤ ਕੀਤੀ। ਤੇਜ਼ ਗੇਂਦਬਾਜ਼ ਬਣਨ ਲੲੀ ਸਚਿਨ ਨੇ 'ਐੱਮ ਆਰ ਐੱਫ ਪੇਸ ਫਾਊਂਡੇਸ਼ਨ' ਦੇ ਅਭਿਆਸ ਕਾਰਜਕ੍ਰਮ ਵਿੱਚ ਭਾਗ ਲਿਆ ਅਤੇ ਓਥੇ ਤੇਜ਼ ਗੇਂਦਬਾਜ਼ੀ ਦੇ ਕੋਚ ਡੇਨਿਸ ਲਿਲੀ ਨੇ ਉਸਨੂੰ ਆਪਣੀ ਬੱਲੇਬਾਜ਼ੀ ਤੇ ਧਿਆਨ ਕੇਂਦਰਿਤ ਕਰਨ ਲੲੀ ਕਿਹਾ, ਤਾਂ ਸਚਿਨ ਨੇ ਅਜਿਹਾ ਹੀ ਕੀਤਾ। ੲਿਸ ਤਰ੍ਹਾਂ ਬਾਅਦ ਵਿੱਚ ਸਚਿਨ ੲਿੱਕ ਮਹਾਨ ਬੱਲੇਬਾਜ਼ ਬਣ ਗਿਆ।ਸਚਿਨ ਨੂੰ ਆਮ ਤੌਰ ਤੇ ਆਪਣੇ ਸਮੇਂ ਦਾ ਸਭ ਤੋਂ ਵਧੀਆ ਬੱਲੇਬਾਜ ਮੰਨਿਆ ਜਾਂਦਾ ਹੈ।[3][4] ਇਹਨਾਂ ਨੇਂ ਇਸ ਖੇਡ ਨੂੰ 11 ਸਾਲ ਦੀ ਉਮਰ ਵਿੱਚ ਅਪਨਾਇਆ। ਇਹਨਾਂ ਨੇ ਟੈਸਟ ਕ੍ਰਿਕਟ ਦੀ ਸ਼ੁਰੂਆਤ 16 ਸਾਲ ਦੀ ਉਮਰ ਵਿੱਚ ਪਾਕਿਸਤਾਨ ਦੇ ਵਿਰੁੱਧ ਕੀਤੀ ਅਤੇ ਲੱਗਭੱਗ 24 ਸਾਲ ਤੱਕ ਘਰੇਲੂ ਪੱਧਰ ਤੇ ਮੁੰਬਈ ਅਤੇ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦਾ ਪ੍ਰਤਿਨਿਧ ਕੀਤਾ। ਉਹ 100 ਅੰਤਰਾਸ਼ਟਰੀ ਸੈਂਕੜੇ ਬਣਾਉਣ ਵਾਲੇ ਇਕੱਲੇ, ਇੱਕ ਦਿਨਾ ਅੰਤਰਾਸ਼ਟਰੀ ਮੈਚਾਂ ਵਿੱਚ ਦੂਹਰਾ ਸੈਂਕੜਾ ਬਣਾਉਣ ਵਾਲੇ ਪਹਿੱਲੇ, ਅਤੇ ਅੰਤਰਾਸ਼ਟਰੀ ਕ੍ਰਿਕਟ ਵਿੱਚ 30,000 ਦੌੜ੍ਹਾਂ ਬਣਾਉਣ ਵਾਲੇ ਇਕੱਲੇ ਖਿਡਾਰੀ ਹਨ.[5] ਅਕਤੂਬਰ 2013 ਵਿੱਚ, ਉਹ ਕ੍ਰਿਕਟ ਦੇ ਸਾਰੇ ਮੰਨੇ ਹੋਏ ਪ੍ਰਕਾਰਾਂ (ਪਹਿਲਾ ਦਰਜਾ, ਲਿਸਟ ਏ ਅਤੇ ਟਵੰਟੀ20 ਮਿਲਾ ਕੇ) ਵਿੱਚ ਕੁੱਲ 50,000 ਦੌੜ੍ਹਾਂ ਬਣਾਉਣ ਵਾਲੇ ਵਿਸ਼ਵ ਦੇ ਸੌਹਲਵੇਂ ਅਤੇ ਭਾਰਤ ਦੇ ਪਹਿੱਲੇ ਖਿਡਾਰੀ ਬਣੇ
Explanation:
ਸਚਿਨ ਰਮੇਸ਼ ਤੇਂਦੁਲਕਰ ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਅਤੇ ਰਾਜ ਸਭਾ ਦੇ ਮੈਂਬਰ ਹਨ। ਉਹ ਦੁਨੀਆ ਦੇ ਮਹਾਨ ਕ੍ਰਿਕਟ ਖਿਡਾਰੀਆਂ ਵਿੱਚੋਂ ਇੱਕ ਹਨ। ਉਹ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਜਿਆਦਾ ਦੌਡ਼ਾਂ ਬਣਾਉਣ ਵਾਲੇ ਵਿਸ਼ਵ ਦੇ ਸਰਵੋਤਮ ਖਿਡਾਰੀ ਹਨ। 1994 ਵਿੱਚ ਸਚਿਨ ਨੂੰ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਅਾ।
24 ਅਪ੍ਰੈਲ 1973 ਨੂੰ ਰਾਜਾਪੁਰ(ਮਹਾਂਰਾਸ਼ਟਰ) ਦੇ ਮਰਾਠੀ ਬ੍ਰਾਹਮਣ ਪਰਿਵਾਰ ਵਿੱਚ ਜਨਮੇ ਸਚਿਨ ਦਾ ਨਾਮ ਉਸਦੇ ਪਿਤਾ ਰਮੇਸ਼ ਤੇਂਦੁਲਕਰ ਨੇ ਆਪਣੇ ਚਹੇਤੇ ਸੰਗੀਤਕਾਰ ਸਚਿਨ ਦੇਵ ਬਰਮਨ ਦੇ ਨਾਮ ਤੇ ਰੱਖਿਆ ਸੀ।
ਨਿੱਜੀ ਜਿੰਦਗੀ ਅਤੇ ਪਰਿਵਾਰ
ਸੋਧੋ
ਸਚਿਨ ਦੇ ਵੱਡੇ ਭਰਾ ਅਜੀਤ ਤੇਂਦੁਲਕਰ ਨੇ ਉਸਨੂੰ ਕ੍ਰਿਕਟ ਖੇਡਣ ਲੲੀ ਪ੍ਰੋਤਸਾਹਿਤ ਕੀਤਾ। ਸਚਿਨ ਦਾ ੲਿੱਕ ਹੋਰ ਭਰਾ ਨਿਤਿਨ ਤੇਂਦੁਲਕਰ ਅਤੇ ੲਿੱਕ ਭੈਣ ਸਵਿਤਾੲੀ ਤੇਂਦੁਲਕਰ ਵੀ ਹੈ। 1995 ਵਿੱਚ ਸਚਿਨ ਦਾ ਵਿਆਹ ਅੰਜਲੀ ਤੇਂਦੁਲਕਰ ਨਾਲ ਹੋ ਗਿਆ। ਸਚਿਨ ਦੇ ਦੋ ਬੱਚੇ ਹਨ- ਸਾਰਾ(ਲਡ਼ਕੀ) ਅਤੇ ਅਰਜੁਨ(ਲਡ਼ਕਾ)।
ਅੰਜਲੀ ਅਤੇ ਸਚਿਨ ੲਿੱਕ ਸਮਾਰੋਹ ਦੌਰਾਨ
ਸਚਿਨ ਨੇ ਸ਼ਾਰਦਾਸ਼ਰਮ ਵਿੱਦਿਆਮੰਦਰ ਤੋਂ ਆਪਣੀ ਸਿੱਖਿਆ ਗ੍ਰਹਿਣ ਕੀਤੀ ਸੀ। ਓਥੇ ਹੀ ਸਚਿਨ ਨੇ ਉਸਦੇ ਗੁਰੂ(ਕੋਚ) ਰਾਮਾਕਾਂਤ ਅਚਰੇਕਰ ਹੇਠ ਆਪਣੇ ਕ੍ਰਿਕਟ ਜੀਵਨ ਦੀ ਸ਼ੁਰੂਆਤ ਕੀਤੀ। ਤੇਜ਼ ਗੇਂਦਬਾਜ਼ ਬਣਨ ਲੲੀ ਸਚਿਨ ਨੇ 'ਐੱਮ ਆਰ ਐੱਫ ਪੇਸ ਫਾਊਂਡੇਸ਼ਨ' ਦੇ ਅਭਿਆਸ ਕਾਰਜਕ੍ਰਮ ਵਿੱਚ ਭਾਗ ਲਿਆ ਅਤੇ ਓਥੇ ਤੇਜ਼ ਗੇਂਦਬਾਜ਼ੀ ਦੇ ਕੋਚ ਡੇਨਿਸ ਲਿਲੀ ਨੇ ਉਸਨੂੰ ਆਪਣੀ ਬੱਲੇਬਾਜ਼ੀ ਤੇ ਧਿਆਨ ਕੇਂਦਰਿਤ ਕਰਨ ਲੲੀ ਕਿਹਾ, ਤਾਂ ਸਚਿਨ ਨੇ ਅਜਿਹਾ ਹੀ ਕੀਤਾ। ੲਿਸ ਤਰ੍ਹਾਂ ਬਾਅਦ ਵਿੱਚ ਸਚਿਨ ੲਿੱਕ ਮਹਾਨ ਬੱਲੇਬਾਜ਼ ਬਣ ਗਿਆ।
ਖੇਡ ਪ੍ਰੇਮੀਆਂ ਲਈ, ਉਹ ਅਰਧ-ਦੇਵਤਾ ਬਣ ਗਿਆ, ਨੌਜਵਾਨਾਂ ਲਈ ਇੱਕ ਆਈਕੋਨ ਅਤੇ ਇੱਕ ਵਰਚੁਅਲ ਮਨੀ ਸਪਿਨਰ ਨੂੰ ਸਪਾਂਸਰ ਕਰਨ ਲਈ. ਸਫਲਤਾ ਉਸ ਦੇ ਸਿਰ ਵਿਚ ਕਦੇ ਨਹੀਂ ਗਈ. ਉਸ ਨੇ ਸਾਰੇ ਭਾਰਤੀਆਂ ਲਈ ਜਾਣਿਆ ਜਾਂਦਾ ਇੱਕ ਨਰਮ ਬੋਲਣ ਵਾਲਾ, ਸਹਿਜ ਸਚਿਨ ਹੋਣਾ ਜਾਰੀ ਰੱਖਿਆ. ਉਹ ਟੀਮ ਦਾ ਇਕ ਟੀਮ ਹੈ ਅਤੇ ਟੀਮ ਦੇ ਹਿੱਤ ਹਨ ਅਤੇ ਦੇਸ਼ ਆਪਣੇ ਮਨ ਵਿਚ ਸਭ ਤੋਂ ਉੱਪਰ ਬਣਿਆ ਹੋਇਆ ਹੈ. ਲੰਬੇ ਸਮੇਂ ਲਈ ਉਹ ਦੁਨੀਆ ਦੇ ਗੇਂਦਬਾਜ਼ਾਂ ਦਾ ਸਰਾਪ ਸੀ.