EXERCISEST
Short-Answer Questions
1. Who were the Aryans?
2. Which was the capital city of the Kauravas and institue una
3. Which is the main source of information regarding the entiras
4. Who was a "Gramini'?
5. Define the Sabha and the sami.
6. Name any two weapons of offence of the Aryans
7. What was the head of an Aryan family salied?
B. Name any two pastimes of the Aryans
the battery
9. Give the names of two women-scholars who come
10. Give the names of the four Vedas
11. From which Veda vee form an idea of the Earty Netto Casa
an
12. Name any two characteristics of the religion of
13. Give the names of any two gons of the Firgti nanam
14. Give the names of the tour Vamas
e
15. Why did the Aryans attach so much morame to the region
16. Give the names of the two Epis
17. Give one feature of the political organisation of the ans umg the Fire
18. Give one important feature of the economic acum tunge Figth
70
who were Aryans
Answers
Answer:
ਰਣਜੀਤ ਸਿੰਘ ਦੇ ਰਾਜ ਸਮੇਂ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ? रणजीत सिंह के शासनकाल के दौरान पंजाब को किस नाम से जाना जाता था ? By what name was Punjab known as during the reign of Ranjit Singh ? *
ਪੰਚਨਦ पंचानद Panchnad
ਲਾਹੌਰ ਰਾਜ लाहौर राज्य Lahore Raj
ਪੰਜਾਬ पंजाब Punjab
ਪੰਜਾਬ ਰਾਜ पंजाब राज्य Punjab State
2. ਗੁਰੂ ਸਾਹਿਬਾਨ ਦਾ ਕਿਹੜਾ ਕਾਲਕ੍ਰਮ ਸਹੀ ਹੈ:-(1) ਗੁਰੂ ਰਾਮਦਾਸ ਜੀ (2) ਗੁਰੂ ਤੇਗ ਬਹਾਦਰ ਜੀ (3) ਗੁਰੂ ਹਰਿ ਰਾਇ ਜੀ (4) ਗੁਰੂ ਅੰਗਦ ਦੇਵ ਜੀ । गुरु साहिबानों का कौन सा कालक्रम सही है :-( 1) गुरु राम दास जी (2) गुरु तेग बहादुर जी (3) गुरु हर राय जी (4) गुरु अंगद देव जी । Which chronology of Guru Sahibs is correct :-( 1) Guru Ram Das Ji (2) Guru Teg Bahadur Ji (3) Guru Har Rai Ji (4) Guru Angad Dev Ji . *
2-4-3-1
4-2-1-3
4-1-3-2
2-1-3-4
3. ਗੁਰੂ ਅਰਜੁਨ ਦੇਵ ਜੀ ਦੀ ਮਾਤਾ ਜੀ ਦਾ ਨਾਂ ਕੀ ਸੀ ?गुरु अर्जुन देव जी की माता जी का नाम क्या था? What was the name of Guru Arjun Dev Ji's mother ? *
ਮਾਤਾ ਖੀਵੀ ਜੀ माता खीवी जी Mata Khivi ji
ਬੀਬੀ ਦਾਨੀ ਜੀ बीबी दानी जी Bibi Dani ji
ਬੀਬੀ ਭਾਨੀ ਜੀ बीबी भानी जी Bibi Bhani ji
ਬੀਬੀ ਅਮਰੋ ਜੀ बीबी अमरो जी Bibi Amaro ji
4. ਆਦਿ ਗ੍ਰੰਥ ਦੀ ਬਾਣੀ ------- ਰਾਗਾਂ ਵਿੱਚ ਹੈ। आदि ग्रन्थ की बाणी ------ रागों में है।The Bani of Adi Granth is in ------ ragas .*
30
31
33
39
5. ਸ਼੍ਰੀ ਗੁਰੂ ਹਰਿਗੋਬਿੰਦ ਜੀ ਨੂੰ ‘ਬੰਦੀ ਛੋੜ ਬਾਬਾ’ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਨੇ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ 52 ਰਾਜਿਆਂ ਨੂੰ ਕੈਦ ਵਿੱਚੋਂ ਛਡਵਾਇਆ ਸੀ। श्री गुरु हरगोबिंद जी को 'बंदी छोड़ बाबा' कहा जाता है क्योंकि उन्होंने ग्वालियर के किले में कैद 52 राजाओं को मुक्त करवाया था। Guru Hargobind Ji is called 'Bandi Chhod Baba' because he freed 52 Kings imprisoned in Gwalior Fort. *
ਸਹੀ सही Right
ਗਲਤ गलत Wrong
6. ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਕਾਰਜ ------- ਵਿੱਚ ਪੂਰਾ ਹੋਇਆ ।अकाल तख्त साहिब का निर्माण ------- में पूरा किया गया था।Construction of Akal Takht Sahib was completed in -------. *
1609 ਈ: 1609 AD
1610 ਈ: 1610 AD
1619 ਈ: 1619 AD
1615 ਈ: 1615 AD
7. ਲੋਧੀ ਵੰਸ਼ ਦਾ ਅੰਤਿਮ ਸੁਲਤਾਨ ਸਿਕੰਦਰ ਲੋਧੀ ਸੀ ।लोधी वंश का अंतिम सुल्तान सिकंदर लोधी था।The last Sultan of the Lodhi dynasty was Sikander Lodhi. *
ਸਹੀ सही Right
ਗਲਤ गलत Wrong
8. ਮਸੰਦ ਪ੍ਰਥਾ ਦੀ ਸਥਾਪਨਾ ਕਿਸ ਗੁਰੂ ਸਾਹਿਬ ਨੇ ਕੀਤੀ ? किस गुरु साहिब ने मसंद प्रथा की स्थापना की थी ? Which Guru Sahib established the Masand system ? *
ਸ਼੍ਰੀ ਗੁਰੂ ਅੰਗਦ ਦੇਵ ਜੀ श्री गुरु अंगद देव जी Shri Guru Angad Dev Ji
ਸ਼੍ਰੀ ਗੁਰੂ ਰਾਮਦਾਸ ਜੀ श्री गुरु राम दास जी Shri Guru Ram Das Ji
ਸ਼੍ਰੀ ਗੁਰੂ ਹਰਿਰਾਏ ਜੀ श्री गुरु हरि राय जी Shri Guru Har Rai Ji
ਸ਼੍ਰੀ ਗੁਰੂ ਤੇਗ ਬਹਾਦਰ ਜੀ श्री गुरु तेग बहादुर जी shri Guru Teg Bahadur Ji
9. ਭੰਗਾਣੀ ਦੀ ਲੜਾਈ ਪੂਰਵ-ਖਾਲਸਾ ਕਾਲ ਵਿੱਚ ਲੜੀ ਗਈ ਸੀ।भंगाणी की लड़ाई पूर्व खालसा काल में लड़ा गया था। The battle of Bhangani was fought in the Pre-Khalsa period. *
ਸਹੀ सही Right
ਗਲਤ गलत Wrong
10. ਗੁਰੂ ਤੇਗ ਬਹਾਦਰ ਜੀ ਨੂੰ ਕਿਸ ਮੁਗ਼ਲ ਬਾਦਸ਼ਾਹ ਨੇ ਸ਼ਹੀਦ ਕਰਵਾਇਆ ਸੀ ?गुरु तेग बहादुर किस मुगल सम्राट द्वारा शहीद करवाये गये थे? Guru Teg Bahadur was martyred by which Mughal emperor? *
ਬਾਬਰ बाबर Babar
ਔਰੰਗਜ਼ੇਬ औरंगजेब Aurangzeb
ਜਹਾਂਗੀਰ जहांगीर Jahangir
ਸ਼ਾਹਜਹਾਂ शाहजहाँ Shah Jahan
11. 1911 ਈ: ਵਿੱਚ ਕਿਸ ਖੇਤਰ ਨੂੰ ਪੰਜਾਬ ਤੋਂ ਵੱਖ ਕਰਕੇ ਭਾਰਤ ਦੀ ਰਾਜਧਾਨੀ ਬਣਾਇਆ ਗਿਆ ? 1911 ई. में किस क्षेत्र को पंजाब से अलग करके भारत की राजधानी बनाया गया ? In 1911 AD , Which region was separated from Punjab and made the capital of India ? *
ਲਾਹੌਰ लाहौर Lahore
ਦਿੱਲੀ दिल्ली Delhi
ਪੇਸ਼ਾਵਰ पेशावर Peshawar
ਕਾਬਲ काबुल Kabul
12. ਆਦਿ ਗ੍ਰੰਥ ਪੰਜਾਬ ਦੇ ਇਤਿਹਾਸ ਦੀ ਜਾਣਕਾਰੀ ਦੇਣ ਵਾਲਾ ਸਭ ਤੋਂ ਭਰੋਸੇਯੋਗ ਸਰੋਤ ਹੈ।आदि ग्रंथ पंजाब के इतिहास का सबसे विश्वसनीय स्रोत है। Adi Granth is the most reliable source to give information of history of Punjab. *
ਸਹੀ सही Right
ਗਲਤ गलत Wrong
13. ਮਨੁੱਖਤਾ ਦੀ ਭਲਾਈ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਯਾਤਰਾਵਾਂ ਕੀਤੀਆਂ ਸਨ, ਉਨਾਂ ਨੂੰ ------ ਕਿਹਾ ਜਾਂਦਾ ਹੈ । मानवता के कल्याण के लिए श्री गुरु नानक देव जी ने जो यात्राएं की हैं, उन्हें------------ कहा जाता है ।The travels of Shri Guru Nanak Dev Ji, for the welfare of humanity, were called ------. *
ਉਦਾਸੀਆਂ उदासियाँ Udasis
ਜਨਮ ਸਾਖੀਆਂ जन्म साखियां Janam sakhis
ਪ੍ਰਚਾਰ ਦੌਰੇ प्रचार यात्राएं Preaching tours
ਉਪਰੋਕਤ ਕੋਈ ਨਹੀਂ इनमे से कोई भी नहीं None of the above