ਵਚਨ ਬਦਲੋ - ਹਿਰਨ ਹਾਥੀ ਕੋਲ ਗਿਆ। fast
Answers
Answer:
ਵਚਨ: ਸ਼ਬਦ ਦੇ ਜਿਸ ਰੂਪ ਤੋਂ ਕਿਸੇ ਵਸਤੂ, ਸਥਾਨ, ਜੀਵ ਆਦਿ ਦੀ ਗਿਣਤੀ ਵਿੱਚ ਇੱਕ ਜਾਂ ਇੱਕ ਤੋਂ ਵੱਧ ਹੋਣ ਦਾ ਪਤਾ ਲੱਗੇ ਉਸਨੂੰ ਵਚਨ ਆਖਦੇ ਹਨ।
ਪੰਜਾਬੀ ਵਿੱਚ ਵਚਨ ਦੋ ਤਰਾਂ ਦੇ ਵਚਨ ਹੁੰਦੇ ਹਨ, ਪਹਿਲਾ ਇੱਕ ਵਚਨ ਅਤੇ ਦੂਜਾ ਬਹੁ ਵਚਨ ।
ਇੱਕ ਵਚਨ:- ਸ਼ਬਦ ਦੇ ਜਿਸ ਰੂਪ ਤੋਂ ਕਿਸੇ ਇੱਕ ਜੀਵ, ਸਥਾਨ, ਵਸਤੂ ਆਦਿ ਦਾ ਗਿਆਨ ਹੋਵੇ, ਉਸਨੂੰ ਪੰਜਾਬੀ ਵਿੱਚ ਇੱਕ ਵਚਨ ਆਖਦੇ ਹਨ, ਜਿਵੇਂ: ਮੁੰਡਾ, ਕੁੜੀ, ਖੋਤਾ, ਬਸਤਾ, ਤੋਤਾ, ਘੋੜੀ ਆਦਿ ਸਭ੍ਹ ਇੱਕ ਵਚਨ ਹਨ।
ਬਹੁ ਵਚਨ:- ਸ਼ਬਦ ਦੇ ਜਿਸ ਰੂਪ ਤੋਂ ਇੱਕ ਤੋਂ ਵੱਧ ਜੀਵਾਂ, ਸਥਾਨਾਂ, ਵਸਤੂਆਂ ਆਦਿ ਦਾ ਗਿਆਨ ਹੋਵੇ, ਉਸਨੂੰ ਪੰਜਾਬੀ ਵਿੱਚ ਬਹੁ ਵਚਨ ਆਖਦੇ ਹਨ, ਜਿਵੇਂ: ਮੁੰਡੇ, ਘੋੜੇ, ਬਸਤੇ, ਮਰਦਾਂ, ਤੀਵੀਆਂ, ਨਹਿਰਾਂ, ਆਦਿ ਸਭ੍ਹ ਬਹੁ ਵਚਨ ਹਨ।
ਇਕ ਵਚਨ ਤੋਂ ਬਹੁ ਵਚਨ ਬਨਾਉਣ ਦੇ ਕੁਝ ਨਿਯਮ ਹਨ ਪਰੰਤੂ ਕਈ ਸ਼ਬਦ ਇਨ੍ਹਾਂ ਨਿਯਮ ਵਿੱਚ ਨਹੀਂ ਆਉਦੇਂ।
ਜਿਨ੍ਹਾਂ ਨਾਵਾਂ ਦੇ ਅਖੀਰ ਵਿੱਚ " ਕੰਨਾ = ਾ " ਹੋਵੇ, ਉਹ " ਕੰਨਾ = ਾ " ਹਟਾ ਕੇ " ਲਾਂ = ੇ " ਲਗਾ ਕੇ ਬਹੁ-ਵਚਨ