GUNC ਦਾ ਪੂਰਾ ਨਾਮ ਕੀ ਹੈ
Answers
Explanation:
ਫਿਰੋਜ਼ਪੁਰ( ਸੰਨੀ ) : ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਵਿੱਚ ਸਮਾਜ ਸੇਵੀ ਹਰਪ੍ਰੀਤ ਸਿੰਘ ਜਿਨ੍ਹਾਂ ਦਾ ਕਿਸਾਨੀ ਅੰਦੋਲਨ ਵਿਚ ਵੀ ਪੂਰਾ ਸਹਿਯੋਗ ਰਿਹਾ ਉਨ੍ਹਾਂ ਵੱਲੋਂ ਪੰਜ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਬੀਤੇ ਦਿਨੀਂ ਕੁਝ ਲੋਕਾਂ ਵੱਲੋਂ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ ਬੇਸ਼ੱਕ ਸਿੱਧੂ ਮੂਸੇਵਾਲਾ ਅੱਜ ਸਾਡੇ ਵਿਚ ਨਹੀਂ ਰਹੇ ਪਰ ਉਨ੍ਹਾਂ ਦੇ ਨਾਮ ਨੂੰ ਤਾਜਾ ਰੱਖਣ ਲਈ ਨੌਜਵਾਨਾਂ ਅਤੇ ਸਮਾਜ ਸੇਵੀ ਲੋਕਾਂ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਦੇ ਚਲਦਿਆਂ ਜੇਕਰ ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਦੀ ਗੱਲ ਕਰੀਏ ਤਾਂ ਉੱਥੇ ਸਿੱਧੂ ਮੂਸੇਵਾਲਾ ਦੇ ਨਾਮ ਤੇ ਤਿੰਨ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ । ਜਿਨ੍ਹਾਂ ਵਿਚ ਬੱਚਿਆਂ ਅਤੇ ਨੌਜਵਾਨਾਂ ਨੂੰ ਪੰਜਾਬੀ ਵਿਰਸੇ ਸਬੰਧੀ ਕਿਤਾਬਾਂ ਪੜ੍ਹਣ ਨੂੰ ਮਿਲਣਗੀਆਂ।
ਇਹ ਵੀ ਪੜ੍ਹੋ- ਪਟਿਆਲਾ ਦੇ ਇਸ ਸਰਕਾਰੀ ਸਕੂਲ 'ਚ ਹੈ ਡਿਜੀਟਲ ਲਾਇਬ੍ਰੇਰੀ, ਜਾਣੋ ਖਾਸ ਸਹੂਲਤਾ ਬਾਰੇ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਿੱਧੂ ਮੂਸੇਵਾਲਾ ਦੇ ਨਾਮ 'ਤੇ ਪੂਰੇ ਪੰਜਾਬ ਵਿਚ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ। ਸ਼ੁਰੂਆਤ ਜਹਿੜੀ ਉਹ ਗੁਰੂਹਰਸਹਾਏ ਤੋਂ ਕੀਤੀ ਜਾ ਰਹੀ ਹੈ। ਗੁਰਹਰਸਹਾਏ ਵਿਖੇ ਤਿੰਨ ਲਾਇਬ੍ਰੇਰੀਆਂ ਸਿੱਧੂ ਮੂਸੇਵਾਲਾ ਦੇ ਨਾਮ 'ਤੇ ਅਤੇ ਦੋ ਪੰਜਾਬੀ ਗਾਇਕ ਬੱਬੂ ਮਾਨ ਦੇ ਨਾਮ ਤੇ ਬਣਾਈਆਂ ਜਾ ਰਹੀਆਂ ਹਨ। ਹਰਪ੍ਰੀਤ ਨੇ ਦੱਸਿਆ ਕਿ ਇਹਨਾਂ ਲਾਇਬ੍ਰੇਰੀਆਂ ਵਿਚ ਬੱਚਿਆਂ ਅਤੇ ਨੌਜਵਾਨਾਂ ਲਈ ਕਿਤਾਬਾਂ ਰੱਖ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਅਤੇ ਪੰਜਾਬੀ ਵਿਰਸੇ ਅਤੇ ਪੰਜਾਬ ਸਬੰਧੀ ਹਰ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਜੇਕਰ ਹੁਣ ਦੇ ਸਮੇਂ 'ਚ ਇਹ ਉਪਰਾਲਾ ਕੀਤੇ ਜਾਣਗੇ ਤਾਂ ਹੀ ਆਉਣ ਵਾਲੀਆਂ ਪੀੜ੍ਹੀਆਂ ਪੰਜਾਬੀ ਵਿਰਸੇ ਨੂੰ ਜਾਣ ਸਕਣਗੀਆਂ।
ਇਹ ਵੀ ਪੜ੍ਹੋ- ਜਜ਼ਬੇ ਨੂੰ ਸਲਾਮ, ਰੋਪੜ ਦੀ 7 ਸਾਲਾ ਸਾਨਵੀ ਨੇ ਮਾਊਟ ਐਵਰੈਸਟ ਦੇ ਬੇਸ ਕੈਂਪ ’ਚ ਲਹਿਰਾਇਆ ਝੰਡਾ, ਰਚਿਆ ਇਤਿਹਾਸ
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
Ferozpur Sidhu Moosewala Libraries Punjabi Culture ਫਿਰੋਜ਼ਪੁਰ ਸਿੱਧੂ ਮੂਸੇਵਾਲਾ ਲਾਇਬ੍ਰੇਰੀਆਂ ਪੰਜਾਬੀ ਸੱਭਿਆਚਾਰ
Anuradha
Content Editor
Related News
ਮੁਕੇਸ਼ ਅੰਬਾਨੀ ਦੀ ਸੁਰੱਖਿਆ ਨੂੰ ਲੈ ਕੇ ਕੇਂਦਰ ਪਹੁੰਚਿਆ SC, ਤ੍ਰਿਪੁਰਾ ਹਾਈ ਕੋਰਟ ਦੇ ਹੁਕਮ ''ਤੇ ਉੱਠੇ ਸਵਾਲ

ਐਜਬੈਸਟਨ ਟੈਸਟ : ਕੋਰੋਨਾ ਪੀੜਤ ਰੋਹਿਤ ਸ਼ਰਮਾ ਦੀ ਜਗ੍ਹਾ ਲਵੇਗਾ ਇਹ ਖਿਡਾਰੀ

‘ਆਪ’ ਸੰਗਰੂਰ ’ਚ ਹਾਰੀ ਪਰ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਬਹੁਤ ਅੱਗੇ : ਮਾਲਵਿੰਦਰ ਸਿੰਘ ਕੰਗ

Beauty Tips: ਤੇਲ ਵਾਲੀ ਚਮੜੀ ਤੋਂ ਪਰੇਸ਼ਾਨ ਲੋਕ ਜ਼ਰੂਰ ਅਪਣਾਉਣ ਇਹ ਤਰੀਕੇ, ਮਿਲੇਗੀ ਰਾਹਤ

ਆਬਕਾਰੀ ਨੀਤੀ: ਗਰੁੱਪ ਫ਼ੀਸ ’ਚ 1.50 ਕਰੋੜ ਦੀ ਬੱਚਤ, ਘੱਟ ਬਿਨੈਕਾਰਾਂ ਕਾਰਨ ‘ਮੁਕਾਬਲਾ’ ਖ਼ਤਮ

ਬਠਿੰਡਾ ਜੇਲ ’ਚ ਬੰਦ ਗੈਂਗਸਟਰ ਤੋਂ ਮੋਬਾਇਲ ਬਰਾਮਦ

ਪੰਜਾਬ ਦਾ ਬਜਟ ਪੇਸ਼ ਕਰਨ ਮਗਰੋਂ ''ਹਰਪਾਲ ਚੀਮਾ'' ਦੀ ਪ੍ਰੈੱਸ ਕਾਨਫਰੰਸ, ਆਖੀਆਂ ਇਹ ਗੱਲਾਂ

ਮੂਸੇਵਾਲਾ ਦੇ ਗੀਤ ਤੋਂ ਬਾਅਦ ਕਿਸਾਨਾਂ ''ਤੇ ਐਕਸ਼ਨ, ਹੁਣ ਬੈਨ ਕੀਤੇ ਇਹ ਦੋ ਟਵਿੱਟਰ ਅਕਾਊਂਟ

ਅਡਾਨੀ ਗਰੁੱਪ ਨੂੰ ਪਲਾਂਟ ਲਗਾਉਣ ਲਈ 6,071 ਕਰੋੜ ਦਾ ਕਰਜ਼ਾ ਦੇਵੇਗਾ SBI ਕੰਸੋਰਟੀਅਮ

2019 ’ਚ ਆਪਣੀ ਜ਼ਮਾਨਤ ਤਕ ਨਹੀਂ ਬਚਾਅ ਸਕੇ ਸਨ ਸਿਮਰਨਜੀਤ ਸਿੰਘ ਮਾਨ

ਪਠਾਨਕੋਟ : ਫੌਜ ਦੇ ਕੈਂਪ ’ਚ ਚੱਲੀਆਂ ਗੋਲ਼ੀਆਂ, 2 ਫੌਜੀਆਂ ਨੂੰ ਉਤਾਰਿਆ ਮੌਤ ਦੇ ਘਾਟ

ਸ਼ਹਿਨਾਜ਼ ਨੇ ਲੁੱਟੀ ਮਹਿਫ਼ਿਲ, ‘ਨੱਚ ਪੰਜਾਬਣ’ ਗੀਤ ’ਤੇ ਵੀ ਮਿਸ ਗਿੱਲ ਨੇ ਕੀਤਾ ਖੂਬ ਡਾਂਸ

ਭੁਵਨੇਸ਼ਵਰ ਨੇ ਬਣਾਇਆ T20I ''ਚ ਵਰਲਡ ਰਿਕਾਰਡ, ਪਿੱਛੇ ਰਹਿ ਗਏ ਕਈ ਵੱਡੇ ਗੇਂਦਬਾਜ਼

ਮਹਾਰਾਸ਼ਟਰ ਦੇ ਸਿਆਸੀ ਸੰਕਟ ਦਰਮਿਆਨ ਸੰਜੇ ਰਾਊਤ ਨੂੰ ED ਨੇ ਭੇਜਿਆ ਸੰਮਨ

ਜੋੜਾਂ ਦੇ ਦਰਦ ਤੋਂ ਰਾਹਤ ਦਿਵਾਉਂਦੈ ‘ਅਜਵਾਇਣ ਦਾ ਪਾਣੀ’ ਪੀਣ ’ਤੇ ਹੋਣਗੇ ਇਹ ਘਰੇਲੂ ਫ਼ਾਇਦੇ

ਹਵਾ 'ਚ ਉੱਡਦਾ ਸ਼ਾਪਿੰਗ ਮਾਲ, ਹੋਟਲ ਅਤੇ ਸਵੀਮਿੰਗ ਪੂਲ! ਦੇਖੋ ਵਾਇਰਲ ਵੀਡੀਓ

ਅਹਿਮ ਖ਼ਬਰ : ਪੰਜਾਬ ਦੇ ਸਾਰੇ ਜ਼ਿਲ੍ਹਿਆਂ ''ਚ ਸਥਾਪਿਤ ਕੀਤੇ ਜਾਣਗੇ ''ਸਾਈਬਰ ਕ੍ਰਾਈਮ ਕੰਟਰੋਲ ਰੂਮ''

ਜਲੰਧਰ ਨਿਗਮ ਦੇ ਅੱਗੇ ਫੇਲ ਸਾਬਿਤ ਹੋ ਰਹੇ ਪ੍ਰਦੂਸ਼ਣ ਵਿਭਾਗ ਅਤੇ ਐੱਨ. ਜੀ. ਟੀ. ਵਰਗੇ ਅਦਾਰੇ

ਲਾਰੈਂਸ ਬਿਸ਼ਨੋਈ ਦੇ ਨਾਂ ’ਤੇ ਕਾਰੋਬਾਰੀ ਤੋਂ ਮੰਗੀ 20 ਲੱਖ ਦੀ ਫਿਰੌਤੀ, ਨਾ ਦੇਣ ’ਤੇ ਜਾਨੋਂ ਮਾਰਨ ਦਿੱਤੀ ਧਮਕੀ

ਪੰਜਾਬ ਬਜਟ 2022 : ਵਿੱਤ ਮੰਤਰੀ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਦਿੱਤੇ ਗੱਫ਼ੇ, ਕੀਤੇ ਵੱਡੇ ਐਲਾਨ