Science, asked by tanya140, 1 year ago

how do we get polycot

Answers

Answered by paramsinghvicky
1
ਹਰ ਸਾਲ ਪੰਜਾਬ ਸਮੇਤ ਪੂਰੇ ਭਾਰਤ ‘ਚ 40 ਹਜਾਰ ਤੋਂ ਵੱਧ ਬੱਚੇ ਥੈਲੇਸੀਮੀਆ ਬਿਮਾਰੀ ਦਾ ਸ਼ਿਕਾਰ ਹੁੰਦੇ ਹਨ। ਇਕ ਇੱਕ ਅਜਿਹੀ ਬਿਮਾਰੀ ਹੈ ਜੋ ਜਨਮ ਵੇਲੇ ਬੱਚਿਆ ‘ਚ ਪਾਈ ਹੈ। ਇਸ ਨਾਲ ਪੀੜਤ ਬੱਚਿਆ ਦੀ ਔਸਤ ਉਮਰ 0 ਤੋਂ 16 ਸਾਲ ਤਕ ਹੀ ਸੀਮਤ ਰਹਿ ਜਾਂਦੀ ਹੈ। ਉਹ ਵੀ ਤਾਂ ਜੇਕਰ ਇਹਨਾਂ ਨੂੰ ਹਰ 28 ਦਿਨ ਬਾਦ ਨਵਾਂ ਖੂਨ ਮਿਲਦਾ ਰਹੇ। ਇਹ ਬਿਮਾਰੀ ਖੂਨ ਦੀ ਕਮੀ ਨਾਲ ਹੁੰਦੀ ਹੈ। ਕਈ ਵਾਰ ਇਨਸਾਨ ਦੇ ਸ਼ਰੀਰ ਅੰਦਰ ਖੂਨ ਘਟ ਬਣਦਾ ਹੈ ਜਾਂ ਬਣਨਾ ਬੰਦ ਹੋ ਜਾਂਦਾ ਹੈ। ਇਸ ਬਿਮਾਰੀ ਨੂੰ ਹੀ ਥੈਲੇਸੀਮੀਆ ਰੋਗ ਕਿਹਾ ਜਾਂਦਾ ਹੈ। ਇਸ ਰੋਗ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ, ਭਾਰਤ ਸਰਕਾਰ ਨਾਲ ਮਿਲ ਕੇ ਇਲਾਜ ਲੱਭ ਰਹੀ ਹੈ। ਇਸ ਬਿਮਾਰੀ ਦੇ ਇਲਾਜ ਲਈ ਚਲਾਏ ਜਾ ਰਹੇ ਇੱਕ ਅਨੋਖੇ ਪ੍ਰੋਜੈਕਟ ਲਈ ਕੇਂਦਰ ਸਰਕਾਰ ਨੇ 35 ਲੱਖ ਰੁਪਏ ਜਾਰੀ ਕੀਤੇ ਹਨ।


ਪੰਜਾਬ ਸਰਕਾਰ ਨੇ ਵੀ ਇਸ ਪ੍ਰੋਜੈਕਟ ਲਈ ਤਕਰੀਬਨ 13 ਲੱਖ ਰੁਪਏ ਦਾ ਯੋਗਦਾਨ ਪਾਇਆ ਹੈ। ਪ੍ਰੋਜੈਕਟ ਇਹ ਹੈ ਕਿ ਹੁਣ ਇਸ ਰੋਗ ਨਾਲ ਲੜ੍ਹ ਰਹੇ ਮਰੀਜਾਂ ਨੂੰ ਬੱਕਰੀ ਦਾ ਖੂਨ ਚੜ੍ਹਾਇਆ ਜਾਵੇਗਾ। ਲੁਧਿਆਣਾ ਦੇ ਸਰਕਾਰੀ ਆਯੁਰਵੈਦਿਕ ਹਸਪਤਾਲ ਵਿੱਚ ਥੈਲੇਸੀਮੀਆ ਬਿਮਾਰੀ ਦੇ ਮਰੀਜ਼ਾਂ ਦੇ ਖੂਨ ਵਿੱਚ ਹੀਮੋਗਲੋਬਿਨ ਦੇ ਪੱਧਰ ਵਿੱਚ ਕਮੀ ਨਾ ਆਉਣ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਬੱਕਰੀ ਦਾ ਖ਼ੂਨ ਚੜ੍ਹਾਇਆ ਜਾਵੇਗਾ। ਹਸਪਤਾਲ ਦੇ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਹਸਪਤਾਲ ਵਿੱਚ 4 ਤੋਂ 5 ਮਹੀਨਿਆਂ ਅੰਦਰ ਇਸ ਤਕਨੀਕ ਨਾਲ ਇਲਾਜ ਸ਼ੁਰੂ ਹੋ ਜਾਵੇਗਾ। ਜੋ ਮਰੀਜਾਂ ਲਈ ਬਹੁਤ ਕਾਰਗਰ ਸਾਬਿਤ ਹੋਵੇਗਾ। ਮੈਡੀਕਲ ਅਫ਼ਸਰ ਨੇ ਕਿਹਾ ਕਿ ਬੱਕਰੀ ਦੇ ਖ਼ੂਨ ਨੂੰ ਗੁਦਾ ਰਾਹੀਂ ਮਰੀਜ਼ ਦੇ ਸਰੀਰ ਅੰਦਰ ਦਾਖ਼ਲ ਕਰਾਇਆ ਜਾਵੇਗਾ।


ਇਹ ਮਰੀਜ਼ ਅੰਦਰ ਹੀਮੋਗਲੋਬਿਨ ਦੇ ਪੱਧਰ ਨੂੰ ਹੇਠਾਂ ਡਿੱਗਣ ਤੋਂ ਰੋਕੇਗਾ। ਇੱਕ ਸਮੇਂ ਤਕ ਮਰੀਜ਼ ਨੂੰ ਖ਼ੂਨ ਚੜ੍ਹਾਉਣ ਦੀ ਵੀ ਜ਼ਰੂਰਤ ਨਹੀਂ ਪਏਗੀ। ਲੁਧਿਆਣਾ ਵਿੱਚ ਇਸ ਪ੍ਰੋਜੈਕਟ ਦੀ ਕਮਾਨ ਲੁਧਿਆਣਾ ਦੇ ਮੈਡੀਕਲ ਅਫ਼ਸਰ ਤੇ ਸਰਕਾਰੀ ਆਯੁਰਵੈਦਿਕ ਹਸਪਤਾਲ ਦਾ ਇੱਕ ਹੋਰ ਡਾਕਟਰ ਆਪ ਸੰਭਾਲਣਗੇ। ਖਬਰਾਂ ਅਨੁਸਾਰ ਇਹਨਾਂ ਨੂੰ ਇਸ ਤਕਨੀਕ ਦੀ ਸਿਖਲਾਈ ਅਹਿਮਦਾਬਾਦ ਹਸਪਤਾਨ ਵਿੱਚ ਦਿੱਤੀ ਗਈ ਹੈ। ਮੈਡੀਕਲ ਅਫਸਰ ਨੇ ਦੱਸਿਆ ਕਿ ਗੁਜਰਾਤ ਵਿੱਚ ਅਖੰਡਨੰਦ ਆਯੁਰਵੈਦਿਕ ਹਸਪਤਾਲ ਅਹਿਮਦਾਬਾਦ ਵਿੱਚ ਵੀ ਅਜਿਹਾ ਪ੍ਰੋਗਰਾਮ ਚੱਲ ਰਿਹਾ ਹੈ।


ਪ੍ਰੋਜੈਕਟ ਲਈ ਸਾਰਾ ਸਾਜ਼ੋ-ਸਾਮਾਨ ਖਰੀਦਿਆ ਜਾ ਰਿਹਾ ਹੈ। ਇਲਾਜ ਕਰਨ ਦਾ ਇਹ 5 ਹਜ਼ਾਰ ਸਾਲ ਪੁਰਾਣਾ ਢੰਗ ਹੈ। ਗੁਜਰਾਤ ਵਿੱਚ ਅਖੰਡਨੰਦ ਆਯੁਰਵੈਦਿਕ ਹਸਪਤਾਲ ਅਹਿਮਦਾਬਾਦ ਪਹਿਲਾਂ ਤੋਂ ਹੀ ਅਜਿਹੇ ਪ੍ਰੋਗਰਾਮ ਚਲਾ ਰਿਹਾ ਹੈ। ਇਸ ਇਲਾਜ ਅਧੀਨ ਮਰੀਜਾਂ ਵਿੱਚ ਦੋਬਾਰਾ ਦੋਬਾਰਾ ਖੂਨ ਚੜਾਉਣ ਦੀ ਰਵਾਇਤ ਖਤਮ ਹੋ ਜਾਵੇਗੀ। ਇਹ ਇਲਾਜ ਇੱਕ ਸਥਾਈ ਇਲਾਜ ਨਿਕਲ ਕੇ ਸਾਹਮਣੇ ਆਵੇਗਾ। ਇਸੇ ਲਈ ਕਿਹਾ ਜਾਂਦਾ ਹੈ ਕਿ ਖੂਨ ਦਾਨ ਮਹਾਨ ਦਾਨ ਹੈ। ਕਿਓਂਕਿ ਥੈਲੇਸੀਮੀਆ ਵਰਗੇ ਰੋਗ ਨਾਲ ਲੜਨ ਵਾਲੇ ਮਰੀਜਾਂ ਦੀ ਫਿਲਹਾਲ ਇੱਕੋ ਇੱਕ ਉੱਮੇਡੀ ਖੂਨ ਚੜਾਉਂਦੇ ਰਹਿਣਾ ਹੈ।
Answered by KairaSingh11
1
When polyester is mixed with cotton we get polycot.
Similar questions