Math, asked by kamladevi260719, 4 months ago

ਘੱਟ ਤੋਂ ਘੱਟ ਕਿੰਨੇ ਬਿੰਦੂਆਂ ਨਾਲ ਇੱਕ ਵਿਲੱਖਣ ਰੇਖਾ ਖਿੱਚੀ ਜਾ ਸਕਦੀ ਹੈ?How many minimum points are required to draw a unique straight line?कम से कम कितने बिन्दुओ से एक विलक्षण सरल रेखा खींची जा सकती है| *
1
2
3
4
ਪ੍ਰ:- 2. ਮੀਨਾ ਕੱਪੜੇ ਦਾ ਇੱਕ ਮਾਸਕ ਬਣਾਉਣਾ ਚਾਹੁੰਦੀ ਹੈ, ਜੋ ਕਿ ਦੋ ਬਰਾਬਰ ਤ੍ਰਿਭੁਜ ਆਕਾਰ ਦੇ ਟੁੱਕੜਿਆਂ ਨੂੰ ਜੋੜ ਕੇ ਬਣਦਾ ਹੈ। ਜੇਕਰ ਇੱਕ ਟੁਕੜੇ ਦੀਆਂ ਲੰਬਾਈਆਂ 5ਸਮ, 8ਸਮ ਅਤੇ 5ਸਮ ਹੋਣ ਤਾਂ ਇਸ ਮਾਸਕ ਲਈ ਕਿੰਨਾ ਕੱਪੜਾ ਲੋੜੀਂਦਾ ਹੋਵੇਗਾ?Meena wants to make a cloth mask by joining two equal size triangular pieces of sides 5cm,8cm and 5cm.how much cloth has she required?मीना कपडे का एक मास्क बनाना चाहती है जो कि 2 बराबर त्रिभुजाकार टुकड़ों से मिलकर बनता है. अगर इनमे से एक टुकड़े की लम्बाईयां 5 सम, 8 सम और 5 सम है तो मास्क के लिए कितना कपडा चाहिए? *
12ਸਮ²
10ਸਮ²
20ਸਮ²
24 ਸਮ²
ਪ੍ਰ:- 3. *

1 ─ √2
1 + √2
√2 ─ 1
─ 1 ─ √2
ਪ੍ਰ:- 4. ਹੇਠ ਲਿਖਿਆਂ ਵਿੱਚੋਂ ਕਿਸ ਵਾਸਤਵਿਕ ਸੰਖਿਆ ਦਾ ਮੁੱਲ 2 ਅਤੇ 2.5 ਦੇ ਵਿਚਕਾਰ ਹੈ?Which of the following real number lies between 2 and 2.5?निम्न मे से कौन सी वास्तविक संख्या 2 और 2.5 के मध्य है? *
√11
√5
3√7
3√9
ਪ੍ਰ:- 5. ਚਿੱਤਰ ਵਿੱਚ ਕੋਣ ∠a ਅਤੇ ∠b ਦਾ ਸਬੰਧ ਦੱਸੋ।What is the relation of angle ‘a’ and ‘b’ in picture?चित्र में कोण ∠a तथा ∠b में क्या सबंध है? *

ਸੰਗਤ ਕੋਣ / corresponding angle / संगत कोण
ਇਕਾਂਤਰ ਕੋਣ / alternate angle / एकांतर कोण
ਲਾਗਵੇ ਕੋਣ /adjacent angle / आसन्न कोण
ਰੀਫਲੈਕਸ ਕੋਣ / Reflex angle / रिफ्लेक्स कोण​

Answers

Answered by prabhdeepprabhdeep06
0

Answer:

ਪ੍ਰ:- 1. ਘੱਟ ਤੋਂ ਘੱਟ ਕਿੰਨੇ ਬਿੰਦੂਆਂ ਨਾਲ ਇੱਕ ਵਿਲੱਖਣ ਰੇਖਾ ਖਿੱਚੀ ਜਾ ਸਕਦੀ ਹੈ?

Similar questions