i) ਅਰਦਾਸ ਦੇ ਚੌਥੇ ਪਹਿਰੇ ਦੇ ਅਧਾਰ ਤੇ ਪੰਜਾਂ ਤਖ਼ਤਾਂ ਦੀ ਜਾਣਕਾਰੀ ਦਿਓ।
ii) ਅਰਦਾਸ ਦੇ ਪਹਿਰੇ ਦੇ ਅਰਥ ਤੇ ਵਿਆਖਿਆ ਲਿਖੋ।
iii) ਅਰਦਾਸ ਦਾ ਕੀ ਉੱਦੇਸ਼ ਹੈ?
iv) ਬੰਗਾ ਸ਼ਬਦ ਤੋਂ ਕੀ ਭਾਵ ਹੈ?
NOTE- DON'T SPAM❌
Answers
Answered by
3
Answer:
Ans i)
- ਤਖ਼ਤ ਸ੍ਰੀ ਅਕਾਲ ਸਾਹਿਬ ।
- ਤਖ਼ਤ ਸ੍ਰੀ ਪਟਨਾ ਸਾਹਿਬ ।
- ਤਖ਼ਤ ਸ੍ਰੀ ਕੇਸ਼ਗੜ੍ਹ ।
- ਸ਼੍ਰੀ ਦਮਦਮਾ ਸਾਹਿਬ ।
- ਤਖਤ ਸ਼੍ਰੀ ਹਜ਼ੂਰ ਸਾਹਿਬ।
Ans iii)
ਅਰਦਾਸ ਜੀਵ ਵੱਲੋਂ ਪਰਮਾਤਮਾ ਅੱਗੇ ਕੀਤੀ ਗਈ ਬੇਨਤੀ ਹੈ। ਦੁੱਖ ਹੋਵੇ ਜਾਂ ਸੁੱਖ, ਖੁਸ਼ੀ ਹੋਵੇ ਜਾਂ ਗਮੀ, ਹਰ ਮੌਕੇ ’ਤੇ ਗੁਰੂ ਦਾ ਸਿੱਖ ਗੁਰੂ ਦੀ ਬਖਸ਼ਿਸ਼ ਲੈਣ ਲਈ ਅਰਦਾਸ ਕਰਦਾ ਹੈ। ਅਰਦਾਸ ਕਰਨ ਨਾਲ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ।
{I am sorry I knew that all.}
Similar questions