India Languages, asked by Anonymous, 6 months ago

ICSE 10th-Punjabi
Don't spam. Irrelevant answer will be reported.
ਇਕਾਂਗੀ 3 ਦੁਸ਼ਮਣ
ਪ੍ਰਸ਼ਨ 1 ਬਿਮਲਾ, ਲੀਲਾ ਨੂੰ ਰਘੂਨਾਥ ਦੀ ਖੰਘ ਦੇ ਇਲਾਜ ਬਾਰੇ ਕੀ ਕੀ ਦੱਸਦੀ ਹੈ?

ਪ੍ਰਸ਼ਨ 2 ਰਘੂਨਾਥ ਕੀ ਕੰਮ ਕਰਦਾ ਸੀ? ਕੀ ਉਹ ਇਕ ਇਮਾਨਦਾਰ ਆਦਮੀ ਸੀ? ਜੇ ਨਹੀਂ ਤਾਂ ਕਿਉਂ?

ਪ੍ਰਸ਼ਨ 3 ਮਿਲਾਵਟ ਖੋਰ ਲੋਕ ਦੇਸ਼ ਦੇ ਦੁਸ਼ਮਣ ਕਿਵੇਂ ਹੁੰਦੇ ਹਨ? ਇਕਾਂਗੀ ਦੇ ਅਧਾਰ ਤੇ ਲਿਖੋ।

ਪ੍ਰਸ਼ਨ 4 ਬਿਮਲਾ ਆਪਣੀ ਖੰਘ ਕਿਵੇਂ ਠੀਕ ਕਰ ਲੈਂਦੀ ਸੀ?

ਪ੍ਰਸ਼ਨ 5 ਕੀ ਇਸ ਇਕਾਂਗੀ ਦਾ ਸਿਰਲੇਖ ਢੁਕਵਾਂ ਹੈ? ਜੇ ਹੈ ਤੇ ਕਿਉਂ?​

Answers

Answered by DarshikaSingh992
4

Answer:

ਬੱਚਿਆਂ ਨੂੰ ਬਾਲਗਾਂ ਦੇ ਮੁਕਾਬਲੇ ਸਾਲ ਵਿੱਚ ਦੁੱਗਣੀ ਵਾਰ ਨਜ਼ਲਾ-ਜ਼ੁਕਾਮ ਹੁੰਦਾ ਹੈ ਪਰ ਹਾਲੇ ਤੱਕ ਇਸ ਗੱਲ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਉਨ੍ਹਾਂ ਨੂੰ ਇਸ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ।

ਬਾਜ਼ਾਰ ਜ਼ੁਕਾਮ ਤੋਂ ਨਿਜ਼ਾਤ ਦਿਵਾਉਣ ਦਾ ਦਾਅਵਾ ਕਰਨ ਵਾਲੇ ਉਤਪਾਦਾਂ ਨਾਲ ਭਰਿਆ ਪਿਆ ਹੈ।

ਬ੍ਰਿਟਿਸ਼ ਮੈਡੀਕਲ ਜਰਨਲ ਵਿੱਚ ਛਪੇ ਵਿਗਿਆਨਕ ਸਾਹਿਤ ਦੇ ਰਿਵੀਊ ਮੁਤਾਬਕ ਇਨ੍ਹਾਂ ਦਵਾਈਆਂ ਦੇ ਸਫਲ ਹੋਣ ਬਾਰੇ ਸਬੂਤ ਘੱਟ ਹੀ ਹਨ।

ਇਹ ਵੀ ਪੜ੍ਹੋ꞉

'ਵਿਆਹ ਦੇ ਸੁਪਨੇ ਵਹੁਟੀ ਨਾਲ ਨਹੀਂ, ਹੋਰ ਔਰਤਾਂ ਨਾਲ ਹੋਏ ਪੂਰੇ'

ਕਪਿਲ ਸ਼ਰਮਾ ਸ਼ਰਾਬ ਕਿਉਂ ਪੀਣ ਲੱਗ ਪਏ ਸਨ

#MeToo : 'ਮਰਦਾਂ ਨੂੰ ਹੁਣ ਚੌਕਸ ਰਹਿਣਾ ਪਵੇਗਾ'

ਬੰਦ ਨੱਕ ਅਤੇ ਗਲਾ ਖੋਲ੍ਹਣ ਦਾ ਦਾਅਵਾ ਕਰਨ ਵਾਲੇ ਕਈ ਉਤਪਾਦ ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਢੁਕਵੇਂ ਨਹੀਂ ਹਨ।

Similar questions