ICSE punjabi IX chapter 1 Suhag
Attachments:
Answers
Answered by
5
Answer:
- ਹੁਸ਼ਿਆਰ ਚੰਦ ਅਤੇ ਕੋਰਾ ਮੇਲੋ ਦੇ ਵਿਆਹ ਬਾਰੇ ਗੱਲ ਕਰ ਰਹੇ ਹਨ
- ਇਕਾਂਗੀ ਦੇ ਪਾਤਰ ਹਨ ਹੁਸ਼ਿਆਰ ਚੰਦ, ਕੋਰਾ, ਮੇਲੋ, ਬਸੰਤੋ, ਨੇਨ
- ਹੁਸ਼ਿਆਰ ਚੰਦ ਕੋਰਾ ਨੂੰ ਦਾਸਦਾ ਹੈ ਕੀ ਜੰਡਪੁਰ ਵਾਲਾ ਮੁੰਡਾ ਇਕ ਦਹਾਜੂ ਹੈ ਅੱਤੇ ਮੇਲੋ ਨਲੋ ਦੁਗਨੀ ਉਮਰ ਦਾ ਹੈ
- ਇਕਾਂਗੀ ਦੇ ਅੰਤ ਵਿਚ ਹੁੰਦਾ ਹੈ ਕਿ ਮੇਲੋ ਘਰੋ ਭਜ ਜਾੰਦੀ ਹੈ ਅੱਤੇ ਫੇਰ ਹੁਸ਼ਿਆਰ ਚੰਦ ਆਪਣੀ ਸਭ ਤੋਂ ਛੋਟੀ ਕੂੜੀ ਦਾ ਵਿਅਾਹ ਉਸ ਜੰਡਪੁਰ ਵਾਲੇ ਮੁੰਡੇ ਨਾਲ ਕਰ ਦਿੰਦੇ ਹਨ
Similar questions