Science, asked by kd4220700, 6 months ago

lਸੰਦੀਪ ਨੇ ਬਲਬ ਦੇ ਇਕ ਸਿਰੇ ਨੂੰ ਬੈਟਰੀ ਦੇ ਧਨ ਟਰਮੀਨਲ ਨਾਲ ਤਾਂਬੇ ਦੀ ਤਾਰ ਨਾਲ ਜੋੜਿਆ ਅਤੇ ਬਲਬ ਦੇ ਦੂਸਰੇ ਸਿਰੇ ਨੂੰ ਬੈਟਰੀ ਦੇ ਰਿਣ ਟਰਮੀਨਲ ਨਾਲ ਪਲਾਸਟਿਕ ਦੀ ਤਾਰ ਨਾਲ ਜੋੜਿਆ | ਪਰ ਬਲਬ ਨਹੀਂ ਜਗਿਆ| ਇਸ ਦਾ ਕੀ ਕਾਰਨ ਹੋ ਸਕਦਾ ਹੈ? ​

Answers

Answered by sanchitchauhan005
0

Answer:

ਪਲਾਸਟਿਕ ਦੀ ਤਾਰ ਬੈਟਰੀ ਨਾਲ ਜੋੜਨ ਦੇ ਕਾਰਨ ਬਲਬ ਨਹੀਂ ਜਗਿਆ।

Explanation:

ਪਲਾਸਟਿਕ ਕਰੰਟ ਨੂੰ ਆਪਣੇ ਵਿੱਚੋ ਨਹੀਂ ਨਿਕਲਣ ਦਿੰਦਾ।

Similar questions