ਉਦਾਸ ਹੈ ਪਰ ਤੇਰੇ ਨਾਲ ਨਾਰਾਜ ਨਹੀ , ਤੇਰੇ ਦਿਲ ਚ ਹੈ ਪਰ ਤੇਰੇ ਪਾਸ ਨਹੀ , ਝੂਠ ਕਿਹਾ ਤਾ ਸੱਭ ਕੁਝ ਠੀਕ ਹੈ ਪਰ ਸੱਚ ਕਹਾਂ ਤਾ ਹੁਣ ਕੁਝ ਵੀ life ਚ ਖਾਸ ਨਹੀ ..
❤ BEWAFA LIKHARI ❤
Answers
Answered by
3
ਉਦਾਸ ਹੈ ਪਰ ਤੇਰੇ ਨਾਲ ਨਾਰਾਜ ਨਹੀ , ਤੇਰੇ ਦਿਲ ਚ ਹੈ ਪਰ ਤੇਰੇ ਪਾਸ ਨਹੀ , ਝੂਠ ਕਿਹਾ ਤਾ ਸੱਭ ਕੁਝ ਠੀਕ ਹੈ ਪਰ ਸੱਚ ਕਹਾਂ ਤਾ ਹੁਣ ਕੁਝ ਵੀ life ਚ ਖਾਸ ਨਹੀ
ਕਈ ਵਾਰੀ ਜਿੰਦਗੀ ਸਾਨੂੰ ਓਸ ਥਾਂ ਤੇ ਲੈ ਜਾਂਦੀ ਹੈ ਜਿੱਥੇ ਅਸੀਂ ਜਿਸ ਨੂੰ ਦਿਲ ਤੋਂ ਪਿਆਰ ਕਰਦੇ ਹਾਂ ਓਸ ਦੀ ਖੁਸ਼ੀ ਲਈ ਖੁਦ ਦੀ ਖੁਸ਼ੀ ਦੀ ਪਰਵਾਹ ਨਹੀਂ ਕਰਦੇ!❤️
ਬੇਸ਼ਕ ਉਹ ਬੰਦੇ ਦੀ ਖੁਸ਼ੀ ਕੁਝ ਵੀ ਹੋਵੇ ਚਾਹੇ ਸਾਡੇ ਤੋਂ ਦੂਰ ਜਾਣ ਦੀ! ਉਹਨੂੰ ਖੁਸ਼ ਦੇਖਣਾ ਹੀ ਤਾਂ ਪਿਆਰ ਹੈ।❣️
Similar questions