lycris of badnam song
Answers
Mankirt Aulakh
ਜੰਮਿਆ ਸੀ ਜਦੋਂ ਮੈਂ
ਪੰਗੂੜੇ ਵਿਚ ਪਿਆ ਸੀ
ਰੋਂਦਾ ਵੇਖ ਬਾਪੂ ਜੀ ਨੇ
ਹੱਥਾਂ ਵਿਚ ਚੱਕ ਲਿਆ ਸੀ ਓਏ .
ਜੰਮਿਆ ਜੀ ਦਿਨਾਂ ਤੋਂ ਮਹੀਨੇ ਹੁੰਦੇ ਗਏ
ਯਾਰ ਹੂਣੀ ਥੋੜੇ ਜੇ ਕਮੀਨੇ ਹੁੰਦੇ ਗਏ
ਪਹਿਲੀ ਗਾਲ ਚਾਚਾ ਜੀ ਨੇ ਕੱਢਣੀ ਸਿਖਾਈ
ਪਹਿਲੀ ਗਾਲ ਚਾਚਾ ਜੀ ਨੇ ਕੱਢਣੀ ਸਿਖਾਈ
ਗਾਲਾਂ ਕੱਢ ਦਾ ਸੀ ਬਿੱਲਾ ਫਿਰ ਆਮ ਹੋ ਗਿਆ
16 ਵਾ ਵੀ ਟੱਪਿਆਂ
17 ਵਾ ਵੀ ਟੱਪਿਆਂ (what!)
18 ਵੇ ‘ਚ ਮੁੰਡਾ ਬਦਨਾਮ ਹੋ ਗਿਆ
18 ਵੇ ‘ਚ ਮੁੰਡਾ ਬਦਨਾਮ ਹੋ ਗਿਆ
(18 ਵੇ ‘ਚ ਮੁੰਡਾ ਬਦਨਾਮ ਹੋ ਗਿਆ)
ਇੱਕ ਹਾਣ ਦੀ ਕੁੜੀ ਦੇ ਨਾਲ ਯਾਰੀ ਪੈ ਗਈ
ਇੱਕ ਹਾਣ ਦੀ ਕੁੜੀ ਦੇ ਨਾਲ ਯਾਰੀ ਪੈ ਗਈ
ਦੂਜੀ ਚੋਰੀ ਦੀ ਬੰਦੂਕ ਓਹਨੇ ਮੁੱਲ ਲੈ ਲਈ
ਦੂਜੀ ਚੋਰੀ ਦੀ ਬੰਦੂਕ ਓਹਨੇ …
ਇੱਕ ਹਾਣ ਦੀ ਕੁੜੀ ਦੇ ਨਾਲ ਯਾਰੀ ਪੈ ਗਈ
ਦੂਜੀ ਚੋਰੀ ਦੀ ਬੰਦੂਕ ਓਹਨੇ ਮੁੱਲ ਲਾਇ ਲਈ
ਤੀਜਾ ਦਾਦੇ ਆਲਾ ਅਸਲਾ ਲਾਕੋਕੇ ਪਾਲਿਆ
ਚੌਥਾ ਯਾਰ ਦੇ ਵਿਆਹ ਚ ਰਾਤੀ ਨਿਟ ਲਾਗਿਆ
ਯਾਰ ਦੇ ਵਿਆਹ ‘ਚ ਰਾਤੀ ਨਿਟ ਲਾਗਿਆ
Hoye oye… ਖੂਨ DJ ਦੇ ਫਿਲੌਰੀ ਉੱਤੇ ਖਿੱਲਰੇ
Movie ਬਣਦੀ ਸੀ ਖੜਾ ਸ਼ਰੇਆਮ ਹੋ ਗਿਆ
16 ਵਾ ਵੀ ਟੱਪਿਆਂ
17 ਵਾ ਵੀ ਟੱਪਿਆਂ (yes!)
18 ਵੇ ‘ਚ ਮੁੰਡਾ ਬਦਨਾਮ ਹੋ ਗਿਆ
18 ਵੇ ‘ਚ ਮੁੰਡਾ ਬਦਨਾਮ ਹੋ ਗਿਆ
(18 ਵੇ ‘ਚ ਮੁੰਡਾ ਬਦਨਾਮ ਹੋ ਗਿਆ)
ਹੋ . ਅੱਜ ਕੱਲ ਦੇ ਜਵਾਕਾਂ ਵਿਚ ਊ ਗੱਲ ਕਿਥੇ
ਇਹ ਤਾਂ ਕੋਕੇ ਦੀਆਂ ਬੋਤਲਾਂ ਦੇ ਫੈਨ ਆਂ
DJ flow ਦੀ beat ਵੱਜਦੀ repeat
ਚੰਡੀਗੜ੍ਹ ਦੀਆਂ ਗੱਡੀਆਂ ‘ਚ ਬੈਨ ਆਂ
ਚੰਡੀਗੜ੍ਹ ਦੀਆਂ ਗੱਡੀਆਂ ‘ਚ
Haan! ਕੋਟਲਾ ਛਪਾਕੀ ਵਾਲੇ ਯਾਰ ਨੀ ਬਣਾਏ
ਕਦੇ ਰੁਸ ਗਏ ਤੇ ਯਾਰੋਂ ਕਦੇ ਮਾਨ ਗਏ (yes!)
ਥਾਣੇ ਵਿਚ ਜਾਕੇ ਭਾਵੇਂ report ਲਿਖਾ ਤੀ
ਨਾਲੇ ਕੁੱਟ ਗਏ ਤੇ ਨਾਲੇ ਸ਼ੀਸ਼ਾ ਭਨ ਗਏ
ਹੋ ਥਾਣੇ ਵਿਚ ਜਾਕੇ ਭਾਵੇਂ report ਲਿਖਾ ਤੀ
ਨਾਲੇ ਕੁੱਟ ਗਏ ਤੇ ਨਾਲੇ ਸ਼ੀਸ਼ਾ ਭਨ ਗਏ
Haha…
ਹੋ ਪਿੰਡੋਂ ਸਰਪੰਚ ਵੀ ਮੱਥਾ ਓਹਨੂੰ ਟੇਕੇ ਨੀ
ਠੋਕਣ ਲੱਗਾ ਜਹਿਂਗਾ ਅੱਗਾ ਪਿੱਛਾ ਵੇਖੇ ਨੀ
ਹੋ ਪਿੰਡੋਂ ਸਰਪੰਚ ਵੀ ਮੱਥਾ ਓਹਨੂੰ ਟੇਕੇ ਨੀ
ਠੋਕਣ ਲੱਗਾ ਜਹਿਂਗਾ ਅੱਗਾ ਪਿੱਛਾ ਵੇਖੇ ਨੀ
ਕੋਰਟ ਤੇ ਕਚੈਰੀ case ਪਹਿਨ ਲੱਗਿਆ
ਮੁੰਡਾ 100-੧੦੦ ਦਿਨ ਘਰੋਂ ਬਾਹਰ ਰਹਿਣ ਲੱਗਿਆ
ਬਿੱਲੇ ਦੀ ਦਿਲੇਰੀ ਮਾਲਪੁਰ ਵਿਚ ਗੇੜੀ
ਓਹਦਾ ਬੁਲੇਟ ਸਫਾਰੀ ਵੀ ਨਿਲਾਮ ਹੋ ਗਿਆ
16 ਵਾ ਵੀ ਟੱਪਿਆਂ
17 ਵਾ ਵੀ ਟੱਪਿਆਂ (yes!)
18 ਵੇ ‘ਚ ਮੁੰਡਾ ਬਦਨਾਮ ਹੋ ਗਿਆ
18 ਵੇ ‘ਚ ਮੁੰਡਾ ਬਦਨਾਮ ਹੋ ਗਿਆ
(18 ਵੇ ‘ਚ ਮੁੰਡਾ ਬਦਨਾਮ ਹੋ ਗਿਆ)
Answer:
Pangude vich peya si
Ronda vekh bapu ji ne
Hathan vich chakk leya si oye
Jammeya ji dina ton mahine hunde gaye
Yaar huni thode je kamine hunde gaye
Pehli gaal chacha ji ne kaddni sikhayi
Pehli gaal chacha ji ne kaddni sikhayi
Gaalan kadd da si billa phir aam ho gaya
Are you ready?
16va vi tappeya
17va vi tappeya
What!
18ve ‘ch munda badnam ho gaya
18ve ‘ch munda badnam ho gaya
18ve ‘ch munda badnam ho gaya
Ikk haan di kudi de nal yaari pai gayi
Ikk haan di kudi de nal yaari pai gayi
Duji chori di bandook ohne mul lai layi
Duji chori di bandook ohne...
Ikk haan di kudi de naal yaari pai gayi
Dooji chori di bandook ohne mull lai layi
Teeja daade aala asla lako ke paaleya
Chautha yaar de viah ‘ch raati neat la gaya
Yaar de viah ‘ch raati neat la gaya
Hoye oye khoon DJ de floor utte khillre
Movie bandi si khada shreaam ho gaya
16va vi tappeya
17va vi tappeya yes!
18ve ‘ch munda badnam ho gaya
18ve ‘ch munda badnam ho gaya
18ve ‘ch munda badnam ho gaya
Ho.. ajj kal de javakan vich oo gal kithe
Eh taan coke diyan botlan de fan aan
DJ flow di beat wajdi repeat
Chandigarh diyan gaddiyan ‘ch ban aan
Chandigarh diyan gaddiyan ‘ch
Haan coklan ch baaki waale yaar ni banaye
Kade russ gaye te yaaron kade mann gaye yes!
Thane vich jaake bhaven report likha di
Naale kutt gaye te naale sheesha bhan gaye
Ho thane vich jaake bhaven report likha di
Naale kutt gaye te naale sheesha bhan gaye
Haha
Ho pindon sarpanch vi matha ohnu teke ni
Thokan lagana Singga agga picha vekhe ni
Ho pindon sarpanch vi matha ohnu teke ni
Thokan lagana Singga agga picha vekhe ni
Court te kacheri case pehn laggeya
Munda sau-sau (100) gharon bahar rehn leggeya
Bille di dileri Maalpur vich gedi
Ohda Bullet Safari vi nilaam ho gaya
16va vi tappeya
17va vi tappeya yes
18ve ‘ch munda badnam ho gaya
18ve ‘ch munda badnam ho gaya
18ve ‘ch munda badnam ho gaya