Science, asked by kunjam7584, 8 months ago

note:This is punjabi language those who don't know then don't answer


Writing Tasks
ਸੋਚੋ, ਵਿਚਾਰੋ ਅਤੇ ਲਿਖੋ
1. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ-
(ਉ) ਚੰਦਰ ਸ਼ੇਖਰ ਅਜ਼ਾਦ ਦਾ ਨਾਂ ਹੋਰ ਕਿਹੜੇ ਦੇਸ਼-ਭਗਤਾਂ ਨਾਲ ਲਿਆ ਜਾਂਦਾ ਹੈ ?
(ਅ) ਚੰਦਰ ਸ਼ੇਖਰ ਆਜ਼ਾਦ ਦੇ ਮੁਢਲੇ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋ ?
(ਬ) ਕਿਸ ਘਟਨਾ ਨੇ ਚੰਦਰ ਸ਼ੇਖਰ ਦੇ ਨਾਂ ਨਾਲ ਅਜ਼ਾਦ ਸ਼ਬਦ ਜੋੜ ਦਿੱਤਾ ?
(ਸ) ਸਾਂਡਰਸ ਨੂੰ ਮਾਰਨ ਦੀ ਘਟਨਾ ਕਿੱਥੇ ਤੇ ਕਦੋਂ ਵਾਪਰੀ ? ਚੰਦਰ ਸ਼ੇਖਰ ਆਜ਼ਾਦ ਦਾ ਇਸ ਘਟਨਾ ਨਾਲ ਕੀ
ਸੰਬੰਧ ਸੀ ?
(ਹ) ਚੰਦਰ ਸ਼ੇਖਰ ਆਜ਼ਾਦ ਦੀ ਮਿਰਤੂ ਕਿਵੇਂ ਹੋਈ ?​

Answers

Answered by shweta8525
0

Answer:

ਚੰਦਰ ਸ਼ੇਖਰ ਆਜ਼ਾਦ  ਉਚਾਰਨ (ਮਦਦ·ਜਾਣੋ) (23 ਜੁਲਾਈ 1906 – 27 ਫਰਵਰੀ 1931), ਆਜ਼ਾਦ ਵਜੋਂ ਮਸ਼ਹੂਰ ਭਾਰਤੀ ਇਨਕਲਾਬੀ ਸਨ ਜਿਹਨਾਂ ਨੇ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਨੂੰ ਇਸਦੇ ਬਾਨੀ ਰਾਮ ਪਰਸ਼ਾਦ ਬਿਸਮਿਲ ਅਤੇ ਤਿੰਨ ਹੋਰ ਪ੍ਰਮੁੱਖ ਪਾਰਟੀ ਆਗੂਆਂ, ਰੋਸ਼ਨ ਸਿੰਘ, ਰਾਜਿੰਦਰ ਨਾਥ ਲਾਹਿਰੀ ਅਤੇ ਅਸ਼ਫਾਕਉਲਾ ਖਾਨ ਦੀ ਮੌਤ ਦੇ ਬਾਅਦ ਨਵੇਂ ਨਾਮ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ (HSRA) ਹੇਠ ਪੁਨਰਗਠਿਤ ਕੀਤਾ।

Similar questions