World Languages, asked by Sukhman216, 8 months ago

please answer immediately .....

ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਇਸ ਤਰ੍ਹਾਂ ਵਰਤੋ ਕਿ ਹਰ ਇੱਕ ਦੇ ਤਿੰਨ - ਤਿੰਨ ਵੱਖਰੇ ਅਰਥ ਸਪਸ਼ਟ ਹੋ ਜਾਣ
1. ਸੂਤ
2. ਕੋਟ
3. ਦੌਰਾ
4. ਫੁੱਲ
5. ਮਾਰ
6. ਵਾਰ
7. ਵੇਲ​

Answers

Answered by ishwarsinghdhaliwal
1

1. ਸੂਤ- (ਸੂਤਰ):- ਦਾਦੀ ਜੀ ਸੂਤ ਕੱਤ ਰਹੇ ਸਨ।

(ਠੀਕ):- ਪੁਲਿਸ ਬਦਮਾਸ਼ਾਂ ਨੂੰ ਸੂਤ ਕਰ ਲੈਂਦੀ ਹੈ।

(ਖਿੱਚੀ): - ਨਿਹੰਗ ਸਿੰਘ ਨੇ ਇਕ ਦਮ ਤਲਵਾਰ ਸੂਤ ਲਈ।

2. ਕੋਟ-(ਕਰੋੜ):-ਹੇ ਪਰਮਾਤਮਾ!ਤੇਰਾ ਕੋਟ-ਕੋਟ ਧੰਨਵਾਦ ।

(ਪਾਉਣ ਵਾਲਾ ਕੱਪੜਾ):- ਮੇਰਾ ਕੋਟ ਬਹੁਤ ਗਰਮ ਹੈ।

(ਕਿਲ੍ਹੇ):- ਸੂਰਬੀਰ ਹੀ ਕੋਟ ਸਰ ਕਰਦੇ ਹਨ।

3. ਦੌਰਾ (ਬੀਮਾਰੀ):-ਮੇਰੇ ਮਿੱਤਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।

(ਮੁਆਇਨਾ ਕਰਨਾ):-ਮੁੱਖ ਮੰਤਰੀ ਨੇ ਸਾਡੇ ਪਿੰਡ ਦਾ ਦੌਰਾ ਕੀਤਾ।

4. ਫੁੱਲ(ਪੁਸ਼ਪ):- ਇਸ ਬਾਗ ਵਿਚ ਫੁੱਲ ਹੀ ਫੁੱਲ ਹਨ।

(ਮੁਰਦੇ ਦੀਆਂ ਅਸਥੀਆਂ) :- ਸੁਖਵੰਤ ਸਿੰਘ ਆਪਣੀ ਭੈਣ ਦੇ ਫੁੱਲ ਕੀਰਤਪੁਰ ਜਲ ਪ੍ਰਵਾਹ ਕਰਕੇ ਆਇਆ ।

(ਮੋਟਾ ਹੋਣਾ):- ਪੰਜਾਬ ਆ ਕੇ ਅਮਰਜੀਤ ਦਾ ਸਰੀਰ ਫੁੱਲ ਗਿਆ ਹੈ।

5. ਮਾਰ (ਮਾਰਨਾ):-ਪਿਤਾ ਨੇ ਆਪਣੇ ਪੁੱਤਰ ਦੇ ਚਪੇੜ ਮਾਰ ਦਿੱਤੀ।

(ਭਸਮ ਕਰਨਾ):- ਹਕੀਮ ਨੇ ਸੰਖੀਆਂ ਮਾਰ ਕੇ ਦਵਾਈ ਬਣਾਈ।

(ਬੋਲਣਾ):-ਉਸ ਨੇ ਝੂਠ ਮਾਰ ਕੇ ਆਪਣੇ ਪਿਤਾ ਜੀ ਤੋਂ ਪੈਸੇ ਲਏ।

6.ਵਾਰ (ਵਾਰੀ):-ਉਹ ਮੈਨੂੰ ਪਹਿਲੀ ਵਾਰੀ ਮਿਲਿਆ ਸੀ।

(ਵਾਰਨੇ ਕਰਨੇ):-ਮਾਂ ਨੇ ਪੁੱਤ ਤੋਂ ਨੋਟ ਵਾਰ ਕੇ ਲਾਗੀਆਂ ਨੂੰ ਦਿੱਤੇ।

(ਹਮਲਾ ਕਰਨਾ):- ਦੈਂਤਾਂ ਨੇ ਦੁਰਗਾ ਦੇਵੀ ਤੇ ਤਕੜਾ ਵਾਰ ਕੀਤਾ ਪਰ ਪੇਸ਼ ਨਾ ਗਈ।

7. ਵੇਲ (ਵੇਲਣੀ):- ਮੇਰੀ ਪਤਨੀ ਰੋਟੀ ਵੇਲ ਰਹੀ ਸੀ

(ਵਧਾਈ ਮੰਗਣੀ):- ਮੁੰਡਾ ਪੈਦਾ ਹੋਣ ਤੇ ਖੁਸਰਿਆਂ ਨੇ ਘਰਦਿਆਂ ਪਾਸੋਂ ਵੇਲ ਮੰਗੀ।

(ਬੂਟਾ) :- ਸਾਡੇ ਘਰ ਕੱਦੂਆਂ ਦੀ ਵੇਲ ਹੈ।

Answered by sukhman256
2

Explanation:

<body bgcolor="r"><font color =Yellow>

\huge{\orange{\fbox{\fbox{\blue{\bigstar{\mathfrak{\red{Hello\:Mates}}}}}}}}

<marquee scrollamount = 700>♥️♥️♥️</marquee><marquee scrollamount = 500>⭐⭐⭐</marquee>

\huge{\red{\underline{\overline{\mathbf{Answer}}}}}

→ In Attachment

\huge{\purple{\bigstar{\blue{\text{Please Follow.. }}}}}<marquee scrollamount = 700>⬇️⬇️⬇️⬇️⬇️⬇️⬇️⬇️⬇️⬇️⬇️⬇️⬇️⬇️</marquee>

<font color = lime><marquee scrollamount = 10

★━★━★━★━★━★━★━★━★━★━★━★━★━★

▁ ▂ ▄ ▅ ▆ ▇ █♥️ Sukhman♥️█ ▇ ▆ ▅ ▄ ▂ ▁

★━★━★━★━★━★━★━★━★━★━★━★━★━★

Attachments:
Similar questions