CBSE BOARD X, asked by rohitsuneha, 9 months ago

ਫਰੀਦਕੋਟ ਦੇ ਮਹੱਤਵਪੂਰਨ ਸਥਾਨਾਂ ਬਾਰੇ ਲਿਖੋ

Please Give Answer Fast

Need Answer Urgently
So Please Give Answer Fast​

Answers

Answered by priya424726
3

ਫ਼ਰੀਦਕੋਟ ,ਪੰਜਾਬ (ਭਾਰਤ ਦਾ ਇੱਕ ਉੱਤਰ ਪਛਮੀ ਸੂਬਾ) ਦੇ ਕੁੱਲ 22 ਜ਼ਿੱਲਿਆ ਵਿੱਚੋ ਇੱਕ ਜ਼ਿਲਾ ਹੈ । ਇਸਦੇ ਜ਼ਿਲਾ ਹੈਡਕੁਆਟਰ ਫਰੀਦਕੋਟ ਸ਼ਹਿਰ ਵਿੱਚ ਹੀ ਸਥਿਤ ਹਨ । ਫਰੀਦਕੋਟ ਨੂੰ ਜ਼ਿਲੇ ਦਾ ਦਰਜਾ 1996 ਵਿੱਚ ਮਿਲਿਆ ਜਿਸ ਵਿੱਚ ਫਰੀਦਕੋਟ ,ਬਠਿੰਡਾ ਅਤੇ ਮਾਨਸਾ ਔਂਦੇ ਸਨ । ਪਰ ਬਾਅਦ ਵਿੱਚ ਬਠਿੰਡਾ ਤੇ ਮਾਨਸਾ ਦੋ ਵਖ਼ਰੇ ਜ਼ਿੱਲਿਆ ਵਿਚ ਤਬਦੀਲ ਹੋ ਗਏ ।

Similar questions
Math, 4 months ago