India Languages, asked by neet18, 10 months ago

Plz write the letter in punjabi only.....surely i will follow u and mark ur answer as brainlist & also like it​

Attachments:

Answers

Answered by jaskirat369
2

Answer:

ਸੇਵਾ ਵਿਖੇ

ਪ੍ਰਿੰਸੀਪਲ ਸਾਹਿਬ ਜੀ,

ੳਅੲ ( ਸਕੂਲ ਦਾ ਨਾਮ ) ,

ਗੁਰਦਾਸਪੁਰ

ਵਿਸ਼ਾ : ਲਾਇਬ੍ਰੇਰੀ ਵਿਚ ਰੋਜ਼ਾਨਾ ਪੰਜਾਬੀ ਅਖਬਾਰਾਂ ਮੰਗਵਾਉਣ ਲਈ ਬਿਨੈ-ਪੱਤਰ।

ਸ਼੍ਰੀਮਾਨ ਜੀ ,

ਬੇਨਤੀ ਹੈ ਕਿ ਸਾਡੇ ਸਕੂਲ ਦੀ ਲਾਇਬ੍ਰੇਰੀ ਵਿਚ ਅੰਗਰੇਜ਼ੀ ਅਤੇ ਹਿੰਦੀ ਦੀਆਂ ਅਖਬਾਰਾਂ ਰੋਜ਼ਾਨਾ ਆਉਂਦੀ ਹਨ । ਬਹੁਤ ਸਾਰੇ ਬੱਚੇ ਇਹ ਅਖਬਾਰਾਂ ਪੜ੍ਹਦੇ ਵੀ ਹਨ। ਪਰ ਜੇਕਰ ਪੰਜਾਬ ਵਿੱਚ ਰਹਿ ਕੇ ਵੀ ਬੱਚੇ ਆਪਣੀ ਮਾਂ ਬੋਲੀ ਪੰਜਾਬੀ ਹੀ ਨਹੀਂ ਪੜ੍ਹਨਗੇ ਤਾ ਇਹ ਸਾਡੇ ਸਾਰਿਆਂ ਲਈ ਇਕ ਸ਼ਰਮਨਾਕ ਗੱਲ ਹੋਵੇਗੀ। ਭਲੇ ਹੀ ਸਾਡਾ ਸਕੂਲ ਅੰਗਰੇਜ਼ੀ ਮੀਡੀਅਮ ਹੈ ਪਰ ਆਪਣੇ ਮਨਾਂ ਵਿਚੋ ਆਪਣੀ ਮਾਂ ਬੋਲੀ ਤਾਂ ਨਹੀਂ ਵਿਸਾਰਨੀ ਚਾਹੀਦੀ ।

ਮੇਰੀ ਆਪ ਜੀ ਦੇ ਅੱਗੇ ਬੇਨਤੀ ਹੈ ਕਿ ਸਾਡੇ ਸਕੂਲ ਵਿਚ ਹਰ ਰੋਜ਼ ਪੰਜਾਬੀ ਅਖਬਾਰਾਂ ਵੀ ਮੰਗਵਾਇਆਂ ਜਾਣ। ਇਸ ਨਾਲ ਸਾਡੇ ਸਕੂਲ, ਸਕੂਲ ਦੇ ਵਿਦਿਆਰਥੀਆਂ ਅਤੇ ਸਮਾਜ ਨੂੰ ਬਹੁਤ ਹੀ ਲਾਭ ਹੋਵੇਗਾ।

ਮੈਂ ਆਪ ਜੀ ਦੀ/ ਦਾ ਅਤਿ ਧੰਨਵਾਦੀ ਹੋਵਾਂਗੀ / ਹੋਵੇਗਾ ।

ਆਪ ਜੀ ਦੀ/ਦਾ ਆਗਿਆਕਾਰੀ ,

ੳਅੲ ( ਤੁਹਾਡਾ ਨਾਮ ) ।

hope it helps

Answered by Anonymous
41

\huge\bold{\star{\red{Answer}{\star}}}

Attachments:
Similar questions