English, asked by Anonymous, 5 months ago

Q. ਸੱਪ ਦੇ ਬਚਿਆਂ ਦਾ ਸਿਰ ਛੋਟੇ ਹੁੰਦਿਆਂ ਹੀ ਫੇਹ ਦੇਣਾ ਚਾਹੀਦਾ ਹੈ। ਇਹ ਸ਼ਬਦ ਕਿਸ ਨੇ ਕਹੇ ਸਨ?
________
I don't want translation bcz wo meko aundi h I want answers so don't spam pls ​

Answers

Answered by sameerlakhanpal08
2

Answer:

ਟੈਕਸਸ ਦੇ ਰਹਿਣ ਵਾਲੇ ਇੱਕ ਆਦਮੀ ਨੂੰ ਸਿਰ ਵੱਢੇ ਸੱਪ ਦੇ ਡੰਗਣ 'ਤੇ 26 ਇਨਜੈਕਸ਼ਨ ਲੱਗੇ।

ਜੈਨੀਫਰ ਸਟਕਲਿਫ ਨੇ ਲੋਕਲ ਟੀਵੀ ਸਟੇਸ਼ਨ ਨੂੰ ਦੱਸਿਆ ਕਿ ਉਸਦੇ ਪਤੀ ਬਗੀਚੇ ਵਿੱਚ ਕੰਮ ਕਰ ਰਹੇ ਸਨ, ਜਦੋਂ ਉਨ੍ਹਾਂ ਚਾਰ ਫੁੱਟ ਲੰਮਾ ਰੈਟਲ ਸੱਪ ਵੇਖਿਆ ਅਤੇ ਉਸ ਦਾ ਸਿਰ ਵੱਢ ਦਿੱਤਾ।

ਮਾਰਨ ਤੋਂ ਬਾਅਦ ਜਦ ਉਹ ਸੱਪ ਦਾ ਸਿਰ ਚੁੱਕਣ ਲੱਗਿਆ ਤਾਂ ਸੱਪ ਦੇ ਸਿਰ ਨੇ ਉਸਨੂੰ ਵੱਢ ਲਿਆ।

'ਨਾਰੀਵਾਦੀ ਕੁੜੀਆਂ ਗਾਲ੍ਹਾਂ ਕੱਢੇ ਬਿਨਾਂ ਵੀ ਬੇਬਾਕ ਹਨ'

'ਤੁਹਾਡੇ ਸ਼ਬਦ ਭੁਲਾਏ ਜਾਣਗੇ ਅਤੇ ਤਸਵੀਰਾਂ ਰਹਿ ਜਾਣਗੀਆਂ'

ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਜ ਵੇਖੋ ਬੀਬੀਸੀ ਪੰਜਾਬੀ

ਮਰਨ ਤੋਂ ਕਈ ਘੰਟਿਆਂ ਬਾਅਦ ਵੀ ਰੈਟਲ ਸੱਪਾਂ ਵਿੱਚ ਜਾਨ ਰਹਿੰਦੀ ਹੈ।

ਸਟਕਲਿਫ ਦੀ ਵਹੁਟੀ ਨੇ ਦੱਸਿਆ ਕਿ ਸੱਪ ਦੇ ਕੱਟਣ ਤੋਂ ਤੁਰੰਤ ਬਾਅਦ ਉਨ੍ਹਾਂ ਦੇ ਪਤੀ ਦਾ ਸਿਰ ਘੁੰਮਣ ਲੱਗਾ।

ਉਨ੍ਹਾਂ ਨੂੰ ਘਰ ਤੋਂ ਜਹਾਜ਼ ਵਿੱਚ ਲਿਜਾਇਆ ਗਿਆ ਜਿੱਥੇ ਜ਼ਹਿਰ ਨੂੰ ਖਤਮ ਕਰਨ ਲਈ ਕਰੋਫੈਬ ਨਾਂ ਦੀ ਦਵਾਈ ਦਾ ਇਸਤੇਮਾਲ ਕੀਤਾ ਗਿਆ।

Explanation:

please make me Brainlist

Similar questions