Hindi, asked by amnbedi12, 2 months ago

Q1. ਪੰਜਾਬੀ ਕਹਾਣੀ ਦੇ ਵਿਕਾਸ ਵਿਚ ਪ੍ਰਮੁੱਖ ਕਹਾਣੀਕਾਰਾਂ ਦੀ ਦੇਣ ਨੂੰ ਸਪਸ਼ਟ ਕਰੋ।​

Answers

Answered by windersukh246
1

Answer:

ਆਧੁਨਿਕ ਪੰਜਾਬੀ ਕਹਾਣੀ ਪੰਜਾਬੀ ਸਾਹਿਤ ਦੀ ਇੱਕ ਰੂਪਗਤ ਵਿਧਾ ਹੈ।ਇਹ ਪੰਜਬੀ ਗਲਪ ਵਿੱਚ ਨਾਵਲ ਤੋਂ ਬਾਦ ਦੂਜੇ ਸਥਾਨ ਤੇ ਹੈ।ਆਧੁਨਿਕ ਕਹਾਣੀ ਵਿੱਚ ਆਮ ਮਨੁਖ ਦੇ ਮਾਨਵੀ ਸੰਦਰਭ ਨੂੰ ਚਿਤਰਿਆ ਗਿਆ ਹੈ। ਆਧੁਨਿਕ ਕਹਾਣੀ ਦੀ ਪੇਸ਼ਕਾਰੀ ਵਿੱਚ ਸੰਕੇਤਕ ਅਤੇ ਪ੍ਰਤੀਕਾਤਮਕ ਵਿਧੀ ਆਪਣਾਉਂਦੀ ਹੈ।ਸੰਕੇਤਾਂ ਅਤੇ ਪ੍ਰਤੀਕਾਂ ਦੀ ਵਰਤੋਂ ਆਧੁਨਿਕ ਪੰਜਾਬੀ ਕਹਾਣੀ ਸੁਚੇਤ ਪਾਠਕ ਦੀ ਮੰਗ

ਪਹਿਲਾ ਪੜਾਅ 1913-1935 ਆਦਰਸ਼ਵਾਦੀ,ਯਥਾਰਥਵਾਦੀ ਪੰਜਾਬੀ ਕਹਾਣੀ

ਸੋਧੋ

ਕਹਾਣੀਕਾਰ ਤੇ ਰਚਨਾਵਾਂ

ਭਾਈ ਮੋਹਨ ਸਿੰਘ ਵੈਦ,-ਸਿਆਣੀ ਮਾਤਾ (1918)

ਅਭੈ ਸਿੰਘ,-ਚੰਬੇ ਦੀਆਂ ਕਲੀਆਂ (1925)

ਚਰਨ ਸਿੰਘ ਸ਼ਹੀਦ,- ਹੱਸਦੇ ਹੰਝੂ (1933)

ਅਮਰ ਸਿੰਘ,-ਖੋਤੇ ਦੀ ਹੱਡ ਬੀਤੀ (1933)

ਨਾਨਕ ਸਿੰਘ,-ਹੰਝੂਆਂ ਦੇ ਹਾਰ (1937)

ਦੂਜਾ ਪੜਾਅ -1936-1965 ਪ੍ਰਗਤੀਵਾਦੀ,ਯਥਾਰਥਵਾਦੀ ਪੰਜਾਬੀ ਕਹਾਣੀ

ਸੋਧੋ

ਚੋਥੇ ਦਹਾਕੇ ਦੇ takk

ਕਹਾਣੀਕਾਰ ਤੇ ਰਚਨਾਵਾਂ

ਸੰਤ ਸਿੰਘ ਸੇਖੋਂ,- ਸਮਾਚਾਰ (1943)' ਕਾਮੇ ਤੇ ਯੋਧੇ, ਸਮਾਚਾਰ, ਬਾਰਾਂਦਰੀ, ਅੱਧੀ ਵਾਟ, ਤੀਜਾ ਪਹਿਰ, ਸਿਆਣਪਾਂ,

ਦੇਵਿੰਦਰ ਸਤਿਆਰਥੀ,- ਕੁੰਗ ਪੇਸ਼ (1941)

ਬਲਵੰਤ ਗਾਰਗੀ,-ਕਾਲਾ ਅੰਧ (1945)

ਜਸਵੰਤ ਕਵਲ,-ਸੰਧੁਰ(1944)

ਤੀਜਾ ਪੜਾਅ -1966-1990 ਵਸਤੂ ਮੁਖੀ,ਯਥਾਰਥਵਾਦੀ ਪੰਜਾਬੀ ਕਹਾਣੀ

ਕਹਾਣੀਕਾਰ ਤੇ ਰਚਨਾਵਾਂ

ਰਾਮ ਸਰੂਪ ਅਣਖੀ,-ਸੁੱਤਾ ਨਾਗ (1966)

ਅਜੀਤ ਕੌਰ,-ਗੁਲਵਾਨੋ (1963)

ਵਰਿਆਮ ਸਿੰਘ ਸੰਧੂ,-ਲੋਹੇ ਦੇ ਹੱਥ (1971)

ਮਨਮੋਹਨ ਬਾਵਾ,-ਇਕ ਰਾਤ (1961)

ਚੋਥਾ ਪੜਾਅ -1991 ਤੋਂ ਨਿਰੰਤਰ, ਉਤਰ ਯਥਾਰਥਵਾਦੀ ਪੰਜਾਬੀ ਕਹਾਣੀ

ਕਹਾਣੀਕਾਰ ਤੇ ਰਚਨਾਵਾਂ

ਜਸਵੀਰ ਸਿੰਘ ਭੁਲਰ,-ਨਵੀਂ ਰੁੱਤ ਦੇ ਜੁਗਨੂੰ (1992)

ਪ੍ਰੇਮ ਪ੍ਰਕਾਸ

ਅਜਮੇਰ ਸਿਧੂ,-ਨਰਕ ਕੁੰਡਾ (1997)

ਜਤਿੰਦਰ ਸਿੰਘ ਹਾਂਸ,-ਪਾਵੇ ਨਾਲ ਬਨਿਆ ਹੋਇਆ ਕਾਲ (2005

Similar questions