Q2 ਵਿਹਾਰਕ ਆਲੋਚਨਾ ਕਰੋ-
ਨਾ ਸਾਡੀ ਮਾਂ ਮਤਰੇਈ ਸੀ
ਨਾ ਹੀ ਸਾਡੇ ਬਾਪ ਨੂੰ ਸਰਾਪ ਮਿਲਿਆ ਸੀ
ਇਹ ਤਾਂ ਸਾਡੇ ਚੁੱਲੇ ਦਾ ਮੱਠਾ ਸੇਕ ਸੀ
ਅਸੀਂ ਅੱਗ ਭਾਲਣ ਤੁਰੇ
ਬਨਵਾਸ ਦੀ ਜੂਨ ਸਾਡੇ ਹਿੱਸੇ ਆਈ
ਜੀਹਦੀ ਸ਼ੁਰੂਆਤ ਤਾਂ ਸੀ ਜੀਹਦਾ ਕੋਈ ਅੰਤ ਨਾ ਸੀ
ਰਾਮ ਦੇ ਬਣਵਾਸ ਦੀ ਤਾਂ ਕੋਈ ਸੀਮਾ ਸੀ
ਉਹਨੂੰ ਤਾਂ ਪਤਾ ਸੀ ਜਦ ਮੈਂ ਵਾਪਸ ਪਰਤਾਂਗਾ
ਅਯੁੱਧਿਆ ਦੀ ਕੁਰਸੀ ਉਸਨੂੰ ਸਲਾਮ ਆਖੇਗੀ
ਸਾਨੂੰ ਤਾਂ ਇਹ ਵੀ ਪਤਾ ਨਹੀਂ ਵਾਪਸ ਪਰਤਾਂਗੇ ਜਾਂ ਨਹੀਂ
ਜਾਂ ਵਾਪਸ ਪਰਤਣ ਦੀ ਰੀਝ ਇਸ ਪਰਾਈ ਧਰਤ’ਚ
ਦਫ਼ਨ ਹੋ ਜਾਣੀ ਹੈ।
Answers
Answered by
0
Explanation:
ਨਾ ਹੀ ਸਾਡੇ ਬਾਪ ਨੂੰ ਸਰਾਪ ਮਿਲਿਆ ਸੀ ਇਹ ਤਾਂ ਸਾਡੇ ਚੁੱਲੇ ਦਾ ਮੱਠਾ ਸੇਕ ਸੀ ਅਸੀਂ ਅੱਗ ਭਾਲਣ ਤੁਰੇ ਬਨਵਾਸ ਦੀ ਜੂਨ ਸਾਡੇ ਹਿੱਸੇ ਆਈ _ ਜੀਹਦੀ ਸ਼ੁਰੂਆਤ ਤਾਂ ਸੀ ਜੀਹਦਾ ਕੋਈ ਅੰਤ ਨਾ ਸੀ ਰਾਮ ਦੇ ਬਣਵਾਸ ਦੀ ਤਾਂ ਕੋਈ ਸੀਮਾ ਸੀ ਉਹਨੂੰ ਤਾਂ ਪਤਾ ਸੀ ਜਦ ਮੈਂ ਵਾਪਸ ਪਰਤਾਂਗਾ ਅਯੁੱਧਿਆ ਦੀ ਕੁਰਸੀ ਉਸਨੂੰ ਸਲਾਮ ਆਖੇਗੀ ਸਾਨੂੰ ਤਾਂ ਇਹ ਵੀ ਪਤਾ ਨਹੀਂ ਵਾਪਸ ਪਰਤਾਂਗੇ ਜਾਂ ਨਹੀਂ ਜਾਂ ਵਾਪਸ ਪਰਤਣ ਦੀ ਰੀਝ ਇਸ ਪਰਾਈ ਧਰਤ’ਚ ਵਿਵਹਾਰਿਕ ਰਚਨਾ ਕਰ
can't understand
Similar questions