Q21. ਤੁਹਾਡੇ ਮੁਹੱਲੇ ਵਿਚ ਗੰਦੇ ਪਾਣੀ ਦੇ ਪ੍ਰਬੰਧ ਸੁਧਾਰਨ ਲਈ ਕਿਸ ਨੂੰ ਪੱਤਰ ਲਿਖੋਗੇ ਹੈ? *
ਮੁੱਖ ਅਧਿਆਪਕ ਨੂੰ
ਬੀ.ਡੀ.ਪੀ.ਓ ਨੂੰ
ਸਰਪੰਚ ਨੂੰ
ਸਿਹਤ ਵਿਭਾਗ ਨੂੰ
Q22. ‘ਸ਼ਰੀਕ’ ਸ਼ਬਦ ਤੋਂ ਕੀ ਭਾਵ ਹੈ? *
ਬਰਾਬਰ ਦਾ ਹੱਕ ਰੱਖਣ ਵਾਲ਼ਾ.
ਦੁਸ਼ਮਣ
ਦੋਸਤ
ਰਿਸ਼ਤੇਦਾਰ
Q23. ਜਦੋਂ ਕਿਸੇ ਦੇ ਸਿਰ ’ਤੇ ਜ਼ੁੰਮੇਵਾਰੀ ਨਾ ਹੋਵੇ ਤਾਂ ਉਸ ਲਈ ਕਿਹੜਾ ਅਖਾਣ ਵਰਤਿਆ ਜਾਂਦਾ ਹੈ? *
ਡਿੱਗੀ ਖੋਤੇ ਤੋਂ, ਗ਼ੁੱਸਾ ਘੁਮਿਆਰ ’ਤੇ
ਦਾਲ਼ ਵਿਚ ਕੁਝ ਕਾਲ਼ਾ ਹੋਣਾ
ਗਾਂ ਨਾ ਵੱਛੀ ਤੇ ਨੀਂਦਰ ਆਵੇ ਅੱਛੀ
ਘਰ ਦੀ ਮੁਰਗੀ ਦਾਲ਼ ਬਰਾਬਰ
Q24.ਲੋਹੜੀ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ? *
ੳ. ਨਵਾਂ ਸਾਲ ਸ਼ੁਰੂ ਹੋਣ ਕਰਕੇ
ਅੱਗ ਸੇਕਣ ਲਈ
ਫ਼ਸਲ ਪੱਕਣ ਕਰਕੇ
ਨਵੇਂ ਜੀਅ ਦੀ ਆਮਦ ਦੀ ਖੁਸ਼ੀ ਸਾਂਝੀ ਕਰਨ ਕਰਕੇ
Q25. ਸ਼ਬਦ ਦੇ ਕਿਹੜੇ ਰੂਪ ਤੋਂ ਕਿਸੇ ਕੰਮ ਦੇ ਹੋਣ ਦਾ ਪਤਾ ਲਗਦਾ ਹੈ? *
ਨਾਂਵ
ਕਿਰਿਆ
ਪੜਨਾਂਵ
ਵਿਸ਼ੇਸ਼ਣ
please answer my question
Answers
Answered by
12
Answer:
22-rishtedaar
24- ਨਵੇਂ ਜੀਅ ਦੀ ਆਮਦ ਦੀ ਖੁਸ਼ੀ ਵਿੱਚ
25- ਕਿਰਿਆ
Similar questions