Q4. Harmeet poured some drops of iodine on rice. Then color of rice changed. He discussed about it with Manmeet. They again performed this activity. But color of rice did not change this time because_____/ ਹਰਮੀਤ ਨੇ ਚਾਵਲਾਂ ਤੇ ਕੁੱਝ ਆਇਓਡੀਨ ਦੀਆਂ ਬੂੰਦਾਂ ਪਾਈਆਂ।ਫਿਰ ਚਾਵਲਾਂ ਦਾ ਰੰਗ ਬਦਲ ਗਿਆ। ਉਸਨੇ ਇਸ ਬਾਰੇ ਮਨਮੀਤ ਨਾਲ ਗੱਲ ਕੀਤੀ। ਉਹਨਾਂ ਨੇ ਦੋਬਾਰਾ ਇਹ ਕਿਰਿਆ ਕੀਤੀ। ਪਰ ਇਸ ਵਾਰ ਚਾਵਲ ਦਾ ਰੰਗ ਨਹੀਂ ਬਦਲਿਆ ਕਿਉਂਕਿ______/ हरमीत ने चावल पर आयोडीन की कुछ बूंदें डालीं। फिर चावल का रंग बदल गया। उसने मनमीत से इस बारे में बात की। उन्होंने इसे फिर से किया। लेकिन इस बार चावल का रंग नहीं बदला क्योंकि ______ *
1 point
Manmeet chewed rice before activity./ ਮਨਮੀਤ ਨੇ ਕਿਰਿਆ ਤੋਂ ਪਹਿਲਾਂ ਚਾਵਲ ਚਬਾਏ ਸਨ। / कार्रवाई से पहले मनमीत ने चावल चबाए थे।
Manmeet added drops of water in rice. / ਮਨਮੀਤ ਨੇ ਚਾਵਲ ਵਿੱਚ ਪਾਣੀ ਦੀਆਂ ਬੂੰਦਾਂ ਪਾਈਆਂ ਸਨ। / मनमीत ने चावल में पानी की बूंदें डाली थीं।
He poured small quantity of iodine. / ਉਸਨੇ ਆਇਓਡੀਨ ਦੀ ਘੱਟ ਮਾਤਰਾ ਪਾਈ। / उसने थोड़ी मात्रा में आयोडीन डाला।।
None of these. / ਇਹਨਾਂ ਵਿੱਚੋਂ ਕੋਈ ਨਹੀਂ। / इनमें से कोई नहीं।
Answers
Answered by
2
Answer:
Harmeet are found he poured small quality of
Answered by
0
Answer:
ਹਰਮੀਤ ਨੇ ਚਾਵਲਾਂ ਤੇ ਕੁੱਝ ਆਇਓਡੀਨ ਦੀਆਂ ਬੂੰਦਾਂ ਪਾਈਆਂ।ਫਿਰ ਚਾਵਲਾਂ ਦਾ ਰੰਗ ਬਦਲ ਗਿਆ। ਉਸਨੇ ਇਸ ਬਾਰੇ ਮਨਮੀਤ ਨਾਲ ਗੱਲ ਕੀਤੀ। ਉਹਨਾਂ ਨੇ ਦੋਬਾਰਾ ਇਹ ਕਿਰਿਆ ਕੀਤੀ। ਪਰ ਇਸ ਵਾਰ ਚਾਵਲ ਦਾ ਰੰਗ ਨਹੀਂ ਬਦਲਿਆ ਕਿਉਂਕਿ
Similar questions