Science, asked by kala95786, 7 months ago

Q9. ਮਨਜੋਤ ਦੀ ਮਾਤਾ ਜੀ ਨੇ ਭਟੂਰੇ ਬਣਾਉਣ ਲਈ ਆਟੇ ਵਿਚ ਚੀਨੀ ਅਤੇ ਥੋੜ੍ਹਾ ਜਿਹਾ ਖਮੀਰ ਪਾਊਡਰ ਮਿਲਾ ਕੇ ਗੁੰਨ੍ਹ ਲਿਆ । ਮਨਜੋਤ ਨੇ ਵੇਖਿਆ ਕੀ ਕੁਝ ਦੇਰ ਬਾਅਦ ਗੁੰਨਿਆ ਹੋਇਆ ਆਟਾ ਫੁੱਲ ਗਿਆ। ਮਨਜੋਤ ਨੇ ਆਪਣੀ ਮਾਤਾ ਤੋਂ ਇਸ ਦਾ ਕਾਰਨ ਪੁੱਛਿਆ ।ਉਸ ਦੀ ਮਾਤਾ ਜੀ ਨੇ ਕੀ ਕਾਰਨ ਦੱਸਿਆ ਹੋਵੇਗਾ? Manjot's mother mixed sugar and a little yeast powder in the dough to make bhatura. Manjot noticed that after a while the kneaded flour swelled. Manjot asked his mother about the reason behind this. What reason did his mother give him? भटूरे बनाने के लिए मंजोत की माँ ने आटा में चीनी और थोड़ा खमीर पाउडर मिलाया। मनजोत ने देखा कि कुछ देर बाद गूंथा हुआ आटा फूल गया।मनजोत ने अपनी मां से इसका कारण पूछा। मां ने क्या कारण दिया होगा?​

Answers

Answered by rajm91241
8

ਛੋਲੇ ਭਟੂਰੇ

ਕਿਸੇ ਹੋਰ ਬੋਲੀ ਵਿੱਚ ਪੜ੍ਹੋ

Download PDF

ਨਿਗਰਾਨੀ ਰੱਖੋ

ਸੋਧੋ

ਛੋਲੇ ਭਟੂਰੇ ਚਣਾ ਮਸਾਲਾ ਅਤੇ ਤਲੀ ਹੋਈ ਪੂੜੀ (ਜਿਸਨੂੰ ਭਟੂਰਾ ਆਖਦੇ ਹਨ) ਦਾ ਮਿਸ਼ਰਣ ਹੁੰਦਾ ਹੈ।[1]

ਛੋਲੇ ਭਟੂਰੇ

Chola bhatura.jpg

ਸਰੋਤ

ਹੋਰ ਨਾਂ

Bhatura chana,Poori chola

ਸੰਬੰਧਿਤ ਦੇਸ਼

ਪੰਜਾਬ, ਭਾਰਤ

ਖਾਣੇ ਦਾ ਵੇਰਵਾ

ਖਾਣਾ

Breakfast, snack

ਮੁੱਖ ਸਮੱਗਰੀ

Chickpeas, maida flour

ਹੋਰ ਕਿਸਮਾਂ

ਪਨੀਰ ਭਟੂਰੇ, Puri Bhaji

ਇਹ ਨਾਸ਼ਤੇ ਵਿੱਚ ਖਾਇਆ ਜਾਂਦਾ ਹੈ ਜਿਸ ਨਾਲ ਕਈ ਵਾਰ ਲੱਸੀ ਵੀ ਪਿੱਤੀ ਜਾਂਦੀ ਹੈ। ਭਟੂਰੇ ਛੋਲੇ ਨੂੰ ਪਿਆਜ ਅਤੇ ਗਾਜਰ ਦੇ ਆਚਾਰ, ਹਰੀ ਚਟਨੀ ਨਾਲ ਖਾਇਆ ਜਾਂਦਾ ਹੈ। ਭਟੂਰਾ ਬਹੁਤ ਤਰਾਂ ਦਾ ਹੁੰਦਾ ਹੈ ਜਿੰਵੇ ਆਲੂ ਭਟੂਰਾ, ਪਨੀਰ ਭਟੂਰਾ। ਇਸਨੂੰ ਕਈ ਵਾਰ ਚਿੱਟੇ ਚੋਲੇ, ਅਤੇ ਕੁਲਚਾ, ਨਾਨ ਜਾਂ ਚੌਲਾਂ ਨਾਲ ਖਾਂਦੇ ਹਨ। ਅੰਮ੍ਰਿਤਸਰੀ ਛੋਲੇ ਨਾਲ ਇਸ ਭਟੂਰੇ ਨੂੰ ਨਹੀਂ ਖਾਇਆ ਜਾਂਦਾ। ਇਸਨੂੰ ਪਿੰਡੀ ਚਨਾ ਦੇ ਨਾਲ ਵੀ ਬਹੁਤ ਖਾਇਆ ਜਾਂਦਾ ਹੈ।

ਹਵਾਲੇ

Attachments:
Similar questions