Music, asked by pawanbawa00, 7 months ago

(ਏ। ਚੱਕੀਰਾਹਾ (R) ਪਿਗਵਿਸਰ
10 . ਚੱਕੀਰਾਹੋ ਦੀ ਚੁੰਝ ਚਿੜੀ ਦੀ ਚੁੰਝ ਨਾਲੋਂ ਲੰਬੀ ਕਿਉਂ ਹੁੰਦੀ ਹੈ ?​

Answers

Answered by ravindersinghdangi20
0

Answer:

ਚੱਕੀਰਾਹਾ ਰੁੱਖ ਦੇ ਤਣੇ ਦੇ ਗਹਿਰੇ ਖੋਲ ਵਿਚੋਂ ਕੀੜੇ-ਮਕੌੜੇ ਖਿੱਚ ਕੇ ਬਾਹਰ ਕੱਢਦਾ ਹੈ ਤੇ ਖਾਂਦਾ ਹੈ। ਇਸ ਲਈ ਇਸ ਦੀ ਚੁੰਝ ਲੰਬੀ ਹੁੰਦੀ ਹੈ। ਚਿੜੀ ਸਿਰਫ਼ ਦਾਣੇ ਚੁਗਦੀ ਹੈ। ਇਸ ਲਈ ਚਿੜੀ ਦੀ ਚੁੰਝ ਛੋਟੀ ਹੁੰਦੀ ਹੈ।

Explanation:

MARK BRANLEIST ANSWER

Similar questions