Hindi, asked by rekhrani111989, 7 months ago

RECAP 2
ਹੇਠ ਲਿਖੇ ਅੰਦਰੂਨੀ ਪ੍ਰਸ਼ਨਾਂ ਦੇ ਉੱਤਰ ਦਿਓ
1) ਪਰਮਾਤਮਾ ਦੀ ਲਗਨ ਤੋਂ ਕੋਰਾ ਮਨੁੱਖ ਕਿਸ ਵਾਂਗ ਹੁੰਦਾ ਹੈ?
2) ਕਿਰਤ ਦਾ ਸਤਿਕਾਰ ਇਕਾਂਗੀ ਦੀ ਘਟਨਾ ਕਿਹੜੇ ਸ਼ਹਿਰ ਵਿੱਚ ਵਾਪਰਦੀ ਹੈ
3) ਬੁਢਾਪੇ ਦੀਆਂ ਕੀ ਨਿਸ਼ਾਨੀਆਂ ਹਨ?
ਸੇਠ ਕਿਸ ਤਰ੍ਹਾਂ ਦਾ ਆਦਮੀ ਹੈ?
5) ਬਾਬਾ ਫ਼ਰੀਦ ਜੀ ਮਨੁੱਖ ਨੂੰ ਕਿੱਥੇ ਬੇਕਾਰ ਘੁੰਮਣ ਤੋਂ ਵਰਜਦੇ ਹਨ?
6) ਬੂਟ ਪਾਲਸ਼ ਕਰਨ ਵਾਲਾ ਮੁੰਡਾ ਕਿਹੜੀ ਜਮਾਤ ਵਿੱਚ ਪੜ੍ਹਦਾ ਹੈ?
7) ਰੱਬ ਕਿੱਥੇ ਹੈ ?
8) ਭਾਰਤ-ਪਾਕਿਸਤਾਨ ਦੀ ਵੰਡ ਸਮੇਂ ਕਿਸਦਾ ਕਤਲ ਹੋ ਗਿਆ ਸੀ?
9 ਬਜ਼ੁਰਗ ਅਵਸਥਾ ਵਿੱਚ ਕਿਸਦੀ ਦੇਹ ਕੰਬਣ ਲੱਗੀ?
10) ਸੇਠ ਦੋ ਪੈਸੇ ਦੇ ਕੇ ਆਪਣੇ ਬੂਟ ਕਿੱਥੋਂ ਪਾਲਸ਼ ਕਰਵਾਉਂਦਾ ਸੀ?
“ਕਿਰਤ ਦਾ ਸਤਿਕਾਰ ਇਕਾਂਗੀ ਦੇ ਵਿਸ਼ੇ-ਵਸਤੂ ਬਾਰੇ ਦੱਸੋ !
नां
ਕਿਸ਼ਨ ਕੌਣ ਹੈ ਅਤੇ ਉਹ ਕੀ ਕੰਮ ਕਰਦਾ ਹੈ?​

Answers

Answered by dhareaveer
1

Answer:

Please ask question in English I hope you understand my point

Answered by mkeshav795
0

Answer:?????

Explanation:

.DONT KNOW

Similar questions