Social Sciences, asked by pukarkumar725, 5 months ago

ਚੋਲ ਵੰਸ਼ ਦੇ ਕਿਹੜੇ ਸ਼ਾਸਕਾਂ ਨੇ ਚੋਲ ਰਾਜ ਨੂੰ ਮੁੜ ਹੋਂਦ ਵਿਚ
ਲਿਆਂਦਾ ? solution​

Answers

Answered by hitikadudhatra
0

Answer:

ਆਮ ਬੋਲ-ਚਾਲ ਦੀ ਭਾਸ਼ਾ ਵਿੱਚ, ਵਾਕੰਸ਼ (ਅੰਗਰੇਜ਼ੀ:Phrase) ਸ਼ਬਦਾਂ ਦੇ ਸਮੂਹ ਨੂੰ ਕਿਹਾ ਜਾ ਸਕਦਾ ਹੈ। ਵਾਕ ਵਿੱਚ ਵਰਤੇ ਗਏ ਵਿਆਕਰਨਿਕ ਵਰਗ (ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਨਾਂਵ, ਪੜਨਾਂਵ, ਸੰਬੰਧਕ, ਯੋਜਕ ਅਤੇ ਵਿਸਮਿਕ) ਦੇ ਸੂਚਕ ਸ਼ਬਦ ਜਾਂ ਸ਼ਬਦ-ਸਮੂਹ ਵਾਕੰਸ਼ ਕਹਾਉਂਦੇ ਹਨ।

ਭਾਸ਼ਾ ਵਿਗਿਆਨ ਵਿੱਚ, ਵਾਕੰਸ਼ ਸ਼ਬਦਾਂ ਦਾ ਉਹ ਸਮੂਹ (ਕਦੇ-ਕਦੇ ਇੱਕ ਸ਼ਬਦ) ਹੈ ਜੋ ਇੱਕ ਵਾਕ ਦੀ ਵਾਕ-ਰਚਨਾ ਵਿੱਚ ਇੱਕ ਇਕਾਈ ਵਜੋਂ ਕਾਰਜ ਕਰੇ।[1]

Similar questions