some lines on giddha in punjabi languageh
Answers
Answered by
35
hyy mate here's your ans.....
ਗਿੱਧਾ ਪੰਜਾਬ ਦਾ ਪ੍ਸਿੱਧ ਲੋਕ ਨਾਚ ਹੈ। ਇਹ ਪੰਜਾਬੀਆਂ ਦੀ ਸ਼ਾਨ ਹੈ। ਇਸ ਨੂੰ ਹਰ ਖੁਸ਼ੀ ਦੇ ਮੌਕੇ ਤੇ ਪਾਇਆ ਜਾਂਦਾ ਹੈ ।
ਮੁਟਿਆਰਾਂ ਅਤੇ ਔਰਤਾਂ ਇਸ ਨੂੰ ਬਹੁਤ ਚੰਗੀ ਤਰ੍ਹਾਂ ਪਾਉਦੀਆਂ ਹਨ। ਇਸ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ ਜਿਵੇਂ ਮਲਵਈ ਗਿੱਧਾ। ਇਸ ਵਿੱਚ ਬੋਲੀਆਂ ਪੈਦੀਆਂ ਹਨ। ਇਸ ਨੂੰ ਪਾਉਣ ਲਈ ਕੋਈ ਵੀ ਚੀਜ਼ ਦੀ ਲੋੜ ਨਹੀਂ ਪੈਂਦੀ ।
#cherry blossom
Similar questions