Psychology, asked by gurrutandi739, 7 months ago



STATE LEVEL ONLINE PHYSICAL EDUCATION & SPORTS QUIZ SET-18

*Required

QUIZ TIME

ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ। ਇਸ ਟੈਸਟ ਵਿੱਚ 10 ਪ੍ਰਸ਼ਨ ਹਨ। ਇੱਕ ਪ੍ਰਸ਼ਨ ਦੇ 2 ਅੰਕ ਹਨ।

1. ਖਿਡਾਰੀਆਂ ਦੇ ਖੇਡ ਸਰਟੀਫਿਕੇਟਸ ਦੀ ਗਰੇਡੇਸ਼ਨ ਕੌਣ ਕਰਦਾ ਹੈ ? Who grades the sports certificates of the players? *

2 points

ਪੰਜਾਬ ਖੇਡ ਵਿਭਾਗ Punjab Sports Department

ਸਕੂਲ ਸਿੱਖਿਆ ਵਿਭਾਗ Department of School Education

ਸੀਬੀਐਸਈ CBSE

ਉਪਰੋਕਤ ਸਾਰੇ All of the above

 

This is a required question

2. 1948 - 1951 ਦੇ ਵਿੱਚ ਕਿਹੜੀਆਂ ਅਸੋਸੀਏਸ਼ਨ ਹੋਂਦ ਵਿੱਚ ਆਈਆਂ? Which associations were formed between 1948 and 1951? *

2 points

ਕਬੱਡੀ ਤੇ ਬਾਸਕਿਟਬਾਲ Kabaddi and basketball

ਐਥਲੈਟਿਕਸ ਤੇ ਫੁੱਟਬਾਲ Athletics and football

ਸਾਇਕਲਿੰਗ ਤੇ ਬੋਕਸਿੰਗ Cycling and boxing

ਹਾਕੀ ਤੇ ਵਾਲੀਬਾਲ Hockey and volleyball

3. ਪ੍ਰੋ.ਗੁਰਸੇਵਕ ਸਿੰਘ ਗੌਰਮਿੰਟ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਕਿੱਥੇ ਸਥਿਤ ਹੈ?Where is the Prof.Gursewak Singh Government College of Physical Education located *

2 points

ਪਟਿਆਲਾ Patiala

ਤਾਰਾਦੇਵੀ Taradevi

ਰੋਪੜ੍ਹ Ropar

ਲਾਹੌਰ Lahore

4. ਸਟੇਟ ਸਕੂਲ ਆਫ਼ ਸਪੋਰਟਸ ਅਤੇ ਕਾਲਜ ਆਫ਼ ਸਪੋਰਟਸ ਦੀ ਸਥਾਪਨਾ ਕਦੋਂ ਅਤੇ ਕਿੱਥੇ ਹੋਈ? When and where were the State School of Sports and the College of Sports established? *

2 points

1961, ਅੰਮ੍ਰਿਤਸਰ 1961, Amritsar

1961, ਪਟਿਆਲਾ 1961, Patiala

1963, ਲੁਧਿਆਣਾ 1963, Ludhiana

1961, ਜਲੰਧਰ 1961, Jalandhar

5.ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਕਦੋਂ ਸਥਾਪਿਤ ਹੋਈ? When was Panjab University , Chandigarh established ? *

2 points

1947

1948

1951

1949

6. ਸਟੇਟ ਸਪੋਰਟਸ ਕੌਂਸਲ ਦੀ ਸਥਾਪਨਾ ਕਦੋਂ ਹੋਈ ? When was the State Sports Council established? *

2 points

1960

1951

1971

1961

7. ਖਿਡਾਰੀ ਨਸ਼ੇ ਕਿਉਂ ਕਰਦੇ ਹਨ? Why do athletes use drugs? *

2 points

ਗਿਆਨ ਦੀ ਘਾਟ ਕਾਰਨ Due to lack of knowledge

ਆਪਣੇ ਆਪ ਨੂੰ ਵੱਡਾ ਸਾਬਿਤ ਕਰਨ ਲਈ To prove themselves great

ਦੋਸਤਾਂ ਜਾਂ ਖਿਡਾਰੀਆਂ ਵਲੋਂ ਦਬਾਅ ਪਾਉਣ ਤੇ Under pressure from friends or players

ਉਪਰੋਕਤ ਸਾਰੇ All of the above

8. ਅਪਾਹਜਤਾ ਦੀਆਂ ਕਿੰਨੀਆਂ ਕਿਸਮਾਂ ਹਨ? How many types of disability are there? *

2 points

5

6

2

4

9. ਅਪਾਹਜਤਾ ਹੋਣ ਦੇ ਕੀ ਕਾਰਨ ਹੋ ਸਕਦੇ ਹਨ? What are the possible causes of disability? *

2 points

ਨਸ਼ਿਆ ਦੇ ਕਾਰਨ Due to drugs

ਗਿਆਨ ਇੰਦਰੀਆਂ ਦੀ ਕਮਜ਼ੋਰੀ ਕਾਰਨ Due to weakness of the senses

ਅਸੰਤੁਲਿਤ ਭੋਜਨ ਕਾਰਨ Due to unbalanced diet

ਉਪਰੋਕਤ ਸਾਰੇ All of the above

10. ਅਪਾਹਜਤਾ ਦੀ ਰੋਕ ਥਾਮ ਲਈ ਕੀ ਸਿਧਾਂਤ ਹੋ ਸਕਦੇ ਹਨ? What are the principles for disability prevention? *

2 points

ਨਸ਼ਿਆਂ ਦੀ ਰੋਕਥਾਮ Drug prevention

ਨਿਯਮਿਤ ਡਾਕਟਰੀ ਜਾਂਚ Regular medical checkups

ਜਾਗਰੂਕਤਾ ਕੈਂਪ Awareness camp

ਉਪਰੋਕਤ ਸਾਰੇ All of the above

Back

Submit

Never submit passwords through Google Forms.

This content is neither created nor endorsed by Google. Report Abuse - Terms of Service - Privacy Policy

 Forms

Answers

Answered by premachaudhary011
1

Answer:

GK Quiz on Current and Static events is given below. Answer the following questions, check your knowledge and also find the ...

Imagehttps://www.onlinegk.com › games-...

Similar questions