World Languages, asked by Anonymous, 8 months ago

\huge\pink{Question}

ਇੰਦਰਾ ਗਾਂਧੀ ਦਾ ਜੀਵਨ ਇਤਿਹਾਸ​

Answers

Answered by Umar1324
22

Answer:

please mark as branliest

Explanation:

ਇੰਦਰਾ ਪ੍ਰਿਅਦਰਸ਼ਿਨੀ ਗਾਂਧੀ (ਹਿੰਦੀ: ਇਸ ਅਵਾਜ਼ ਬਾਰੇ इंदिरा प्रियदर्शिनी गाँधी (ਮਦਦ·ਜਾਣੋ), née ਨਹਿਰੂ; ੧੯ ਨਵੰਬਰ ੧੯੧੭ - ੩੧ ਅਕਤੂਬਰ ੧੯੮੪) ਭਾਰਤ ਦੇ ਪਹਿਲੇ ਪ੍ਰਧਾਨਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ ਇਕਲੌਤੀ ਪੁੱਤਰੀ ਸੀ। ਇਹ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨਮੰਤਰੀ ਸੀ।

ਇੰਦਰਾ ਗਾਂਧੀ

Indira Gandhi in 1967.jpg

ਤੀਜੀ ਭਾਰਤ ਦੀ ਪ੍ਰਧਾਨ ਮੰਤਰੀ

ਦਫ਼ਤਰ ਵਿੱਚ

੧੪ ਜਨਵਰੀ ੧੯੮੦ – ੩੧ ਅਕਤੂਬਰ ੧੯੮੪

ਪਰਧਾਨ

ਨੀਲਮ ਸੰਜੀਵ ਰੈਡੀ

ਗਿਆਨੀ ਜ਼ੈਲ ਸਿੰਘ

ਸਾਬਕਾ

ਚੌਧਰੀ ਚਰਣ ਸਿੰਘ

ਉੱਤਰਾਧਿਕਾਰੀ

ਰਾਜੀਵ ਗਾਂਧੀ

ਦਫ਼ਤਰ ਵਿੱਚ

੨੪ ਜਨਵਰੀ ੧੯੬੬ – ੨੪ ਮਾਰਚ ੧੯੭੭

ਪਰਧਾਨ

ਸਰਵਪੱਲੀ ਰਾਧਾਕ੍ਰਿਸ਼ਣਨ

ਜ਼ਾਕਿਰ ਹੁਸੈਨ

ਵਰਾਹਗਿਰੀ ਵੇਂਕਟ ਗਿਰੀ (ਕਾਰਜਵਾਹਕ)

ਮੁਹੰਮਦ ਹਿਦਾਇਤੁੱਲਾ (ਕਾਰਜਵਾਹਕ)

ਵਰਾਹਗਿਰੀ ਵੇਂਕਟ ਗਿਰੀ

ਫ਼ਖ਼ਰੂੱਦੀਨ ਅਲੀ ਅਹਮੇਦ

ਬਸਪੱਪਾ ਦਨਪੱਪਾ ਜੱਤੀ (ਕਾਰਜਵਾਹਕ)

ਡਿਪਟੀ

ਮੋਰਾਰਜੀ ਦੇਸਾਈ

ਸਾਬਕਾ

ਗੁਲਜਾਰੀਲਾਲ ਨੰਦਾ (ਕਾਰਜਵਾਹਕ)

ਉੱਤਰਾਧਿਕਾਰੀ

ਮੋਰਾਰਜੀ ਦੇਸਾਈ

Similar questions