Vo)
10th Pbi_A_Jul ...
Q
ਦੀਆਂ ਹਨ ?
ਜਮਾਤ ਦੱਸਵੀ
ਵਿਸ਼ਾ-ਪੰਜਾਬੀ (ਏ)
ਕੁੱਲ ਅੰਕ-20
(ਭਾਗ-ੳ)
) ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ, ਪ੍ਰਸ਼ਨਾਂ ਦੇ ਉੱਤਰ ਇੱਕ-ਦੋ ਸ਼ਬਦਾਂ ਵਿੱਚ ਦਿਓ :-
(1) ਪਵਣੁ ਗੁਰੂ ਪਾਣੀ ਪਿਤਾ, ਸੋ ਕਿਉ ਮੰਦਾ ਆਖੀਐ, ਗਗਨ ਮੈ ਥਾਲੁ, ਇਹ ਰਚਨਾਵਾਂ ਕਿਹੜੇ ਗੁਰੂ ਸਾਹਿ
(ਉ) ਗੁਰੂ ਨਾਨਕ ਦੇਵ ਜੀ (ਅ) ਗੁਰੂ ਅਮਰ ਦਾਸ ਜੀ (ਇ) ਗੁਰੂ ਰਾਮਦਾਸ ਜੀ (ਸ) ਗੁਰੂ ਅਰਜਨ ਦੇਵ ਜੀ
(2) ਗੁਰੂ ਅਮਰਦਾਸ ਜੀ ਦੀ ਬਾਣੀ ਕਿਹੜੀ ਹੈ ?
(ਉ) ਸੋ ਕਿਉਂ ਮੰਦਾ ਆਖੀਐ
ਅ) ਪਵਣ ਗੁਰੂ ਪਾਣੀ ਪਿਤਾ
(ਏ) ਅਨੰਦੁ ਭਇਆ ਮੇਰੀ ਮਾਏ (ਸ) ਸਤਿਗੁਰ ਨਾਨਕ ਪ੍ਰਗਟਿਆ
(3) ਗੁਰੂ ਨਾਨਕ ਦੇਵ ਜੀ ਨੂੰ ਕਿਹੜਾ ਸਾਜ਼ ਬਹੁਤ ਪਸੰਦ ਸੀ ?
(ਉ) ਤਾਨਪੁਰਾ (ਅ) ਰਬਾਬ
(ਇ) ਬੰਸਰੀ
(ਸ) ਹਰਮੋਨੀਅਮ
(4) ਸਮਾਜ ਅਤੇ ਦੇਸ਼ ਦਾ ਪਿਆਰ ਕਿੱਥੋਂ ਪੈਦਾ ਹੁੰਦਾ ਹੈ ?
(ੳ) ਘਰ ਦੇ ਪਿਆਰ ਤੋਂ (ਅ) ਸਕੂਲ ਦੇ ਪਿਆਰ ਤੋਂ (ਇ) ਹੋਟਲਾਂ ਤੇ ਕਲੱਬਾਂ ਵਿੱਚੋਂ (ਸ) ਵਿਦੇਸ਼ਾਂ ਵਿੱਚੋਂ
(5) ‘ਸ਼ਾਹਾਂ ਦੇ ਮੁੰਡੇ ਨੂੰ ਕੌਣ ਧੱਕਾ ਮਾਰਦਾ ਹੈ ?
(ੳ) ਭੋਲਾ
ਇ) ਕਾਕਾ
(6) ਬਿੰਦੂ ਬਲਵੰਤ ਰਾਏ ਦੀ ਕੀ ਲੱਗਦੀ ਸੀ ?
(ਉ) ਮਾਂ
(ਇ) ਪਤਨੀ
(7) ਵਜ਼ੀਰਾ ਅਸਲ ਵਿੱਚ ਕਿਹੜੇ ਬੰਬ ਬਣਾਉਂਦਾ ਸੀ?
(ਓ) ਬਾਰੂਦ ਦੇ (ਅ) ਪੌਟਾਸ ਦੇ
(ਇ) ਟਾਂਗਿਆਂ ਦੇ
(ਸ) ਗੱਡੀਆਂ ਦੇ
(8) ਬੰਤੇ ਦੇ ਮਿੱਤਰ ਦਾ ਕੀ ਨਾਮ ਸੀ?
(ਉ) ਚੁੰਮਣ (ਅ) ਦਿਆਲਾ
ਸਿ) ਅਸ਼ਕ (8x1=8)
(ਅ) ਬੱਚਾ
(ਸ) ਬੰਤਾ
ਅ) ਭੈਣ
(ਸ) ਬੇਟੀ
(ਇ) ਮਹੇਸ਼ੀ
Answers
Answered by
27
Answer:
1)ੳ
2)ੲ
3)ਅ
4)ੳ
5)ਅ
6)ਅ
7)ੳ
8)ਅ
Similar questions