World Languages, asked by guneet9413, 8 days ago

ਪਹੁਤਾ ਪਾਂਧੀ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ? what is the moral from the story of pahuta pandhi?​

Answers

Answered by AnshikaDhiman100
1

Answer:

ਪਹੁਤਾ ਪਾਂਧੀ ਗੁਰਬਖ਼ਸ਼ ਸਿੰਘ ਪ੍ਰੀਤਲੜੀ. ... "ਪਹੁੰਚਣਾ ਹੀ ਮੁਸ਼ਕਲ ਹੈ", ਉਸ

Answered by TheWhitePearl
14

Answer:

ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਸਮੁਖ ਰਹਿਣਾ ਚਾਹੀਦਾ ਹੈ ਤਾਂ ਕਿ ਆਪਾਂ ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾ ਸਕਣ ਜਿਵੇਂ ਕਿ ਮੇਜਰ ਸਾਹਿਬ ਨੇ ਡੱਬੇ ਵਿੱਚ ਬੈਠੇ ਸਾਰੇ ਯਾਤਰੀਆਂ ਦਾ ਦਿਲ ਜਿੱਤ ਲਿਆ ਸੀ ਤੇ ਜਦੋਂ ਉਹ ਆਪਣੀ ਮੰਜ਼ਿਲ ਤਕ ਪਹੁੰਚ ਗਏ ਇੰਜ ਲੱਗਿਆ ਜਿਵੇਂ ਡਬੇ ਦੀ ਜਿੰਦ ਜਾਨ ਚਲੀ ਗਈ ਹੋਵੇ ਜਿਹੜਾ ਬੰਦਾ ਦੂਜਿਆਂ ਦੀ ਨਿਰਸਵਾਰਥ ਮਦਦ ਕਰਦਾ ਹੈ ਉਸ ਨੂੰ ਹਮੇਸ਼ਾ ਹਰ ਪੱਖੋਂ ਪਿਆਰ ਮਿਲਦਾ ਹੈ। ਸਾਨੂੰ ਹਮੇਸ਼ਾ ਸਭ ਦੀ ਮਦਦ ਕਰਨੀ ਚਾਹੀਦੀ ਹੈ ਬਿਨਾ ਕਿਸੇ ਸੁਆਰਥ ਦੇ। ਫਿਰ ਚਾਹੇ ਉਹ ਕੋਈ ਅਣਜਾਣ ਹੀ ਕਿਉ ਨਾ ਹੋਵੇ। ਸਭ ਦੇ ਲਈ ਆਪਣੇ ਮਨ ਵਿੱਚ ਪਿਆਰ ਦੀ ਭਾਵਨਾ ਰੱਖਣੀ ਚਾਹੀਦੀ ਹੈ।

Hope it helps! mark me as brainlist

Similar questions