Computer Science, asked by bhganiadayesi, 7 months ago

ਸੈਲ ਰੈਫਰੈਂਸ ਨਾਲ ਸੰਬੰਧਤ ਹੇਠ ਲਿਖਿਆਂ ਵਿਚੋਂ ਕਿਹੜੀ ਸਟੇਟਮੈਂਟ ਗਲਤ ਹੈ? (Which of the following statement related to Cell Reference is Incorrect?) *

2 points

ਸੈਲ ਰੈਫਰੈਂਸ ਸੈਲ ਦਾ ਐਡਰੈਸ ਹੁੰਦਾ ਹੈ। (Cell Reference is the address of cell.)

ਇਸਦੀ ਵਰਤੋਂ ਫਾਰਮੂਲੇ ਅਤੇ ਫੰਕਸ਼ਨਾਂ ਵਿਚ ਕੀਤੀ ਜਾਂਦੀ ਹੈ। (These are used in the formula and functions)

ਐਕਸਲ ਵਿਚ ਸੈਲ ਰੈਫਰੈਂਸ ਲਿਖਣ ਦਾ ਕੇਵਲ ਇਕ ਤਰੀਕਾ ਹੈ (There is only one way to write the cell reference in Excel.)

ਉਪਰੋਕਤ ਵਿਚੋਂ ਕੋਈ ਨਹੀਂ। (None of these

Answers

Answered by anshika0670
0

ANSWER:

ਸੈਲ ਰੈਫਰੈਂਸ ਸੈਲ ਦਾ ਐਡਰੈਸ ਹੁੰਦਾ ਹੈ। (Cell Reference is the address of cell.)

Similar questions