Social Sciences, asked by jaskirat901, 7 months ago

ਕਿਸ ਨੇ ਕਿਹਾ ‘ਮਨੁੱਖ ਸੁਤੰਤਰ ਪੈਦਾ ਹੋਇਆ ਸੀ ਫਿਰ ਵੀ ਉਹ ਜ਼ੰਜ਼ੀਰਾਂ ਵਿੱਚ ਜਕੜਿਆ ਹੋਇਆ ਹੈ’? Who said, “Man is born free yet everywhere he is in chains”? किसने कहा था ‘मनुष्य स्वतंत्र पैदा हुआ था फिर भी वो जंजीरों में जकड़ा हुआ है’? *

ਮਾਨਟੈਸਕਿਊ Montesquieu मान्टेस्कयु

ਰੂਸੋ Rousseau रूसो

ਨੈਪੋਲੀਅਨ Napoleon नेपोलियन

ਐਡਮ ਸਮਿਥ Adam Smith ऐडम स्मिथ

27. ਅੰਤਰਰਾਸ਼ਟਰੀ ਮੁਦਰਾ ਕੋਸ਼ ਦਾ ਕੀ ਕੰਮ ਹੈ? What is the function of International Monetary Fund? अंतर्राष्ट्रीय मुद्रा कोष का क्या काम है? *

ਦੁਨੀਆ ਦੇ ਦੇਸ਼ਾਂ ਨੂੰ ਕਰਜ਼ਾ ਦੇਣਾ। To give loans to the countries of the world. दुनिया भर के देशों को कर्जा देना।

ਦੇਸ਼ਾਂ ਵਿਚਕਾਰ ਝਗੜੇ ਦਾ ਨਿਪਟਾਰਾ ਕਰਨਾ To settle the disputes between the countries. देशों के मध्य झगड़ों का निपटारा करवाना।

ਦੁਨੀਆ ਵਿੱਚ ਸ਼ਾਂਤੀ ਕਾਇਮ ਕਰਨਾ To ensure peace in the world. दुनिया में शांति कायम रखना।

ਇੱਕ ਦੇਸ਼ ਦਾ ਦੂਜੇ ਦੇਸ ਤੇ ਹਮਲੇ ਨੂੰ ਰੋਕਣਾ To avoid the attack of one country on the other. एक देश को दूसरे देश पर आक्रमण से रोकना।

28. ਇਨ੍ਹਾਂ ਵਿੱਚੋਂ ਗੰਗਾ ਦੀ ਸਹਾਇਕ ਨਦੀ ਕਿਹੜੀ ਹੈ? Which of the following is the tributary of river Ganga? इन में से कौन सी गंगा की सहायक नदी है? *

ਸਤਲੁਜ Satluj सतलुज

ਬਿਆਸ Beas ब्यास

ਰਾਵੀ Ravi रावी

ਜਮੁਨਾ Yamuna यमुना

29. ਮਨੁੱਖ ਵੱਲੋਂ ਸੀਮਤ ਸਾਧਨਾਂ ਨਾਲ ਅਸੀਮਤ ਜ਼ਰੂਰਤਾਂ ਦੀ ਪੂਰਤੀ ਕਰਨ ਵਾਲੇ ਵਿਹਾਰ ਦੇ ਅਧਿਐਨ ਨੂੰ ਕੀ ਕਹਿੰਦੇ ਹਨ? What is the study of unlimited human wants and activities done to satisfy them with limited resources called? मनुष्य द्वारा सीमित साधनों से असीमित जरूरतों की पूर्ति की क्रियाओं के अध्ययन को क्या कहते हैं? *

ਸਮਾਜ ਸ਼ਾਸਤਰ Sociology समाजशास्त्र

ਅਰਥ ਸ਼ਾਸਤਰ Economics अर्थशास्त्र

ਰਾਜਨੀਤੀ ਸ਼ਾਸਤਰ Political Science राजनीतिशास्त्र

ਨਾਗਰਿਕ ਸ਼ਾਸਤਰ Civics नागरिक शास्त्र

30. ਕਿਹੜਾ ਕਰ ਪਹਿਲਾਂ ਸਵੈ ਇੱਛਾ ਨਾਲ ਦੇਣਾ ਹੁੰਦਾ ਸੀ ਪਰ ਬਾਅਦ ਵਿੱਚ ਇਸ ਨੂੰ ਲਾਜ਼ਮੀ ਕਰ ਦਿੱਤਾ ਗਿਆ? Which voluntary tax was made compulsory later on? कौन सा कर पहले स्वैच्छिक और बाद में अनिवार्य कर दिया गया? *

ਟਿਥੇ Tithe टिथे

ਟਾਇਲੇ Taille टाइले

ਆਮਦਨ ਕਰ Income tax आयकर

ਉਪਰੋਕਤ ਵਿੱਚੋਂ ਕੋਈ ਨਹੀ none of these उपर्युक्त में से कोई नहीं

Answers

Answered by kumaridiksha518
2

Answer:

  1. rousseau
  2. don't know
  3. yamuna
  4. economic
  5. income tax

Explanation:

please mark me brainlist

Similar questions