India Languages, asked by aish8372, 7 hours ago

write an essay on pollution in punjabi on pollution in 8to9 short points​

Answers

Answered by FabihaSabahath
1

Answer:

ਪ੍ਰਦੂਸ਼ਣ ਤੋਂ ਭਾਵ ਹੈ ਸਾਡੇ ਵਾਤਾਵਰਨ ਦਾ ਦੋਸ਼ਪੂਰਨ ਹੋਣਾ ਮਨੁੱਖੀ ਸੱਭਿਅਤਾ ਅਤੇ ਬਨਸਪਤੀ ਦੀ ਹੋਂਦ ਨੂੰ ਪ੍ਰਦੂਸ਼ਣ ਨੇ ਖ਼ਤਰੇ ਵਿੱਚ ਪਾ ਦਿੱਤਾ ਹੈ | ਪ੍ਰਦੂਸ਼ਣ ਵਾਤਾਵਰਣ ਦਾ ਸਭ ਤੋਂ ਵੱਡਾ ਮਸਲਾ ਹੈ । ਪ੍ਰਦੂਸ਼ਣ ਦਾ ਅਰਥ ਹੈ ਅਸ਼ੁੱਧਤਾ |

ਹੁਣ ਦੁਨੀਆਂ ਦੀ ਆਬਾਦੀ ਪਹਿਲੇ ਨਾਲੋਂ ਬਹੁਤ ਵੱਧ ਹੈ | ਆਬਾਦੀ ਦਾ ਵਾਧਾ ਪ੍ਰਦੂਸ਼ਣ ਨੂੰ ਜਨਮ ਦਿੰਦਾ ਹੈ | ਮਨੁੱਖ ਦੀਆਂ ਵੱਖੋ ਵੱਖਰੀਆਂ ਗਤੀਵਿਧੀਆਂ ਵੱਖ ਵੱਖ ਪ੍ਰਕਾਰ ਦੇ ਪ੍ਰਦੂਸ਼ਣ ਦਾ ਕਾਰਨ ਬਣਦੀਆ ਹਨ

it is in punjabi language

can I be marked as brainliest

Similar questions