ਸਾਈਕਲ ਤੇ ਚੜ੍ਹਿਆ ਜਾਂਦਾ ਦੋਧੀ ਪੁਲੀਸ ਨਾਕਾ ਵੇਖ ਕੇ ਐਵੇਂ ਘਾਬਰ ਗਿਆ ਤੇ ਬੋਲ ਉੱਠਿਆ ਠਾਣੇਦਾਰ ਸਾਹਬ
ਸਾਸਰੀ ਕਾਲ ਪੁਲੀਸ ਵਾਲਿਆਂ ਰੋਕ ਲਿਆ ਤੇ ਆਖਣ ਕੀ ਆ ਦੋਹਣਿਆ 'ਚ ਦੋਧੀ ਨਾਲੇ ਤਾਂ ਦੋਹਣੇ ਖੋਲ੍ਹ ਖੋਲ ਵਖਾਵੇ
ਤੇ ਨਾਲੇ ਆਖੀ ਜਾਵੇ ਜਨਾਬ ਅੱਜ ਜਾਣ ਦਿਓ ਮੁੜਕੇ ਨਹੀਂ ਕਦੀ ਸਾਸਰੀ ਕਾਲ ਬੁਲਾਉਣ ਦੀ ਗ਼ਲਤੀ ਕਰਦਾ ।
Answers
Answer:
hfjrurejjdnehe HH wjekndeubdhdd
Answer:
ਸ਼ਾਹੀਨ ਪਾਰਡੀਵਾਲਾ ਸਿਰਫ਼ 17 ਸਾਲ ਦੇ ਹਨ। ਪੇਸ਼ੇ ਤੋਂ ਉਹ ਇੱਕ ਬਲਾਗਰ ਹਨ ਅਤੇ ਲਘੂ ਫ਼ਿਲਮਾਂ ਬਣਾਉਂਦੇ ਹਨ।
ਹੁਣ ਤੱਕ ਉਨ੍ਹਾਂ ਨੇ 16 ਲਘੂ ਫ਼ਿਲਮਾਂ ਬਣਾਈਆਂ ਹਨ। ਇਨ੍ਹਾਂ ਵਿੱਚੋਂ ਦੋ ਫ਼ਿਲਮਾਂ ਲਈ ਉਨ੍ਹਾਂ ਨੂੰ ਐਵਾਰਡ ਵੀ ਮਿਲਿਆ ਹੈ। ਅੱਜ ਸ਼ਾਹੀਨ ਕੋਲ ਲੱਖਾਂ ਦਾ ਬੈਂਕ ਬੈਲੈਂਸ ਹੈ। ਉਹ ਇਸ ਨਾਲ ਆਪਣੇ ਘਰ ਦਾ ਖਰਚਾ ਵੀ ਚਲਾਉਂਦਾ ਹੈ।
'ਮੇਰੇ ਬੱਚੇ ਦੀਆਂ ਅੱਖਾਂ ਮੇਰੇ ਬਲਾਤਕਾਰੀ ਵਰਗੀਆਂ'
ਬੱਚੇ ਟੀਚਰ ਅਤੇ ਜਮਾਤੀਆਂ 'ਤੇ ਹਮਲਾ ਕਿਉਂ ਕਰਦੇ ਹਨ?
ਕਿਹੜਾ 'ਪਿੰਜਰਾ' ਤੋੜਨਾ ਚਾਹੁੰਦੀਆਂ ਨੇ ਇਹ ਕੁੜੀਆਂ
ਤੁਹਾਨੂੰ ਹੈਰਾਨੀ ਹੋਵੇਗੀ ਕਿ 7ਵੀਂ ਤੋਂ ਬਾਅਦ ਸ਼ਾਹੀਨ ਨੇ ਸਕੂਲ ਜਾ ਕੇ ਪੜ੍ਹਾਈ ਨਹੀਂ ਕੀਤੀ। ਸ਼ਾਹੀਨ ਨੇ 'ਹੋਮ ਸਕੂਲਿੰਗ' ਜ਼ਰੀਏ 10ਵੀਂ ਦੀ ਪੜ੍ਹਾਈ ਕੀਤੀ ਹੈ।
ਕੀ ਹੈ 'ਹੋਮ ਸਕੂਲਿੰਗ'?
ਬੱਚੇ ਬਿਨਾਂ ਸਕੂਲ ਗਏ ਜਦੋਂ ਘਰ ਬੈਠ ਕੇ ਗੈਰ-ਰਸਮੀ ਸੈੱਟਅਪ ਵਿੱਚ ਪੜ੍ਹਾਈ ਕਰਦੇ ਹਨ ਅਤੇ ਸਕੂਲ ਵਰਗੀਆਂ ਹੀ ਗੱਲਾਂ ਘਰ ਵਿੱਚ ਸਿੱਖਦੇ ਹਨ ਤਾਂ ਉਸ ਨੂੰ ਹੋਮ ਸਕੂਲਿੰਗ ਕਿਹਾ ਜਾਂਦਾ ਹੈ। ਇਸ ਸੈੱਟਅਪ ਵਿੱਚ ਮਾਪੇ ਹੀ ਬੱਚਿਆਂ ਦੇ ਅਧਿਆਪਕ ਹੁੰਦੇ ਹਨ।
Image copyrightSONAL PARIDIWALA/ BBC
'ਚਾਈਲਡਹੁੱਡ ਐਸੋਸੀਏਸ਼ਨ ਆਫ਼ ਇੰਡੀਆ' ਦੀ ਪ੍ਰਧਾਨ ਸਵਾਤੀ ਪੋਪਟ ਅਨੁਸਾਰ ਭਾਰਤ ਵਿੱਚ 'ਹੋਮ ਸਕੂਲਿੰਗ' ਇੱਕ ਨਵਾਂ ਰੁਝਾਨ ਹੈ। ਪਿਛਲੇ ਪੰਜ ਸਾਲਾਂ ਵਿੱਚ ਇਸ ਦਾ ਕਾਫ਼ੀ ਰੁਝਾਨ ਵਧ ਗਿਆ ਹੈ।
ਸਵਾਤੀ ਇਸ ਰੁਝਾਨ ਦੇ ਪਿੱਛੇ ਕਈ ਕਾਰਨ ਗਿਣਾਉਂਦੀ ਹੈ। ਉਨ੍ਹਾਂ ਮੁਤਾਬਕ
ਸਕੂਲ ਜਾਣ ਵਾਲੇ ਬੱਚਿਆਂ ਵਿੱਚ ਤਣਾਅ ਦੇ ਵਧਦੇ ਮਾਮਲੇਸਕੂਲ ਵਿੱਚ ਚੰਗੇ ਅਧਿਆਪਕਾਂ ਦੀ ਕਮੀ,ਵਿਦਿਆਰਥੀਆਂ ਵਿਚਾਲੇ ਵਧਦੀ ਅਸੁਰੱਖਿਆ ਦੀ ਭਾਵਨਾਸਕੂਲ ਤੋਂ ਬਾਅਦ ਬੱਚਿਆਂ ਨੂੰ ਟਿਊਸ਼ਨ ਭੇਜਣ ਦਾ ਝੰਜਟ
ਇਸ ਕਾਰਨ ਮਾਪਿਆਂ ਦਾ ਸਕੂਲੀ ਸਿੱਖਿਆ ਤੋਂ ਮੋਹ ਭੰਗ ਹੋ ਰਿਹਾ ਹੈ ਅਤੇ ਉਹ ਹੋਮ ਸਕੂਲਿੰਗ ਦਾ ਰੁਖ ਕਰ ਰਹੇ ਹਨ। ਦੀਪਾ ਵੀ ਉਨ੍ਹਾਂ ਵਿੱਚੋਂ ਇੱਕ ਹੈ। ਦੀਪਾ ਨੇ ਵੀ ਆਪਣੀ ਧੀ ਨੂੰ ਸਕੂਲ ਨਾ ਭੇਜਣ ਦਾ ਫੈਸਲਾ ਲਿਆ ਹੈ।
Image copyrightPADMINI/ BBC
ਦੀਪਾ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਦੱਸਿਆ ਕਿ ਉਨ੍ਹਾਂ ਦੀ ਧੀ ਇਸ ਸਾਲ ਤਿੰਨ ਸਾਲ ਦੀ ਹੋ ਜਾਵੇਗੀ। ਸਕੂਲ ਵਿੱਚ ਦਾਖਿਲੇ ਦੀ ਪ੍ਰਕਿਰਿਆ ਬੱਚਿਆਂ ਦੇ ਢਾਈ ਸਾਲ ਦੇ ਹੋਣ 'ਤੇ ਹੀ ਸ਼ੁਰੂ ਹੋ ਜਾਂਦੀ ਹੈ।
ਦੀਪਾ ਨੂੰ ਬੇਵਜ੍ਹਾ ਲੱਗੀ ਸਕੂਲੀ ਪੜ੍ਹਾਈ
ਦੀਪਾ ਮੁਤਾਬਕ ਜਦੋਂ ਤੱਕ ਉਹ ਮਾਂ ਬਣਨ ਦੇ ਅਹਿਸਾਸ ਨੂੰ ਮਹਿਸੂਸ ਕਰ ਪਾਉਂਦੀ ਉਸ ਤੋਂ ਪਹਿਲਾਂ ਉਨ੍ਹਾਂ ਨੂੰ ਬੱਚੀ ਨੂੰ ਸਕੂਲ ਵਿੱਚ ਪਾਉਣ ਅਤੇ ਵੱਖ-ਵੱਖ ਸਕੂਲਾਂ ਦੇ ਫਾਰਮ ਭਰਨ ਦੀ ਲੋੜ ਪੈ ਜਾਂਦੀ ਸੀ।