Social Sciences, asked by ramanwilasraramanwil, 10 months ago

(ਅ) ਬਾਂਗਰ ਅਤੇ ਖਾਰ ਖੇਤਰਾਂ ਵਿੱਚ ਅੰਤਰ ਦੱਸੋ।
ਅਰਥ ਸ਼ਾਸਤਰ​

Answers

Answered by rishi102684
1

Explanation:

ਇਕਨਾਮਿਕਸ ਜਾਂ ਅਰਥਸ਼ਾਸਤਰ ਇੱਕ ਸਮਾਜਿਕ ਵਿਗਿਆਨ ਹੈ, ਜੋ ਆਰਥਕ ਸਰਗਰਮੀਆਂ ਵਿੱਚ ਲੱਗੇ ਵਿਅਕਤੀਆਂ, ਪਰਿਵਾਰਾਂ, ਅਤੇ ਸੰਗਠਨਾਂ ਦੇ ਆਰਥਿਕ ਵਿਵਹਾਰ ਦਾ ਅਧਿਅਨ ਕਰਦਾ ਹੈ। ਇਸ ਦੇ ਤਹਿਤ ਵਸਤੂਆਂ ਅਤੇ ਸੇਵਾਵਾਂ ਦੇ ਉਤਪਾਦਨ, ਵੰਡ, ਵਟਾਂਦਰੇ ਅਤੇ ਖਪਤ ਦਾ ਅਧਿਐਨ ਕੀਤਾ ਜਾਂਦਾ ਹੈ।

ਪਰਿਭਾਸ਼ਾਵਾਂਸੋਧੋ

ਆਧੁਨਿਕ ਅਰਥਸ਼ਾਸਤਰ ਦੀਆਂ ਅਨੇਕ ਪਰਿਭਾਸ਼ਾਵਾਂ ਮਿਲਦੀਆਂ ਹਨ। ਅਰਥਾਂ ਦੇ ਕੁਝ ਅੰਤਰ ਆਪਸ ਵਿੱਚ ਇਸ ਵਿਸ਼ੇ ਬਾਰੇ ਵੱਖ-ਵੱਖ ਵਿਚਾਰ ਜਾਂ ਵਿਚਾਰਾਂ ਦੇ ਵਿਕਾਸ ਨੂੰ ਪ੍ਰਗਟ ਕਰ ਹਨ।[2] ਸਕਾਟਿਸ਼ ਫ਼ਿਲਾਸਫ਼ਰ ਐਡਮ ਸਮਿਥ (1776) ਉਦੋਂ ਸਿਆਸੀ ਆਰਥਿਕਤਾ ਕਹੇ ਜਾਂਦੇ ਇਸ ਵਿਸ਼ੇ ਨੂੰ "ਰਾਸ਼ਟਰਾਂ ਦੀ ਦੌਲਤ ਦੀ ਪ੍ਰਕਿਰਤੀ ਅਤੇ ਕਾਰਨਾਂ ਦੀ ਪੜਤਾਲ" ਵਜੋਂ ਪਰਿਭਾਸ਼ਿਤ ਕੀਤਾ, ਖ਼ਾਸ ਕਰ:

ਲੋਕਾਂ ਲਈ ਗੁਜਾਰੇਯੋਗ ਆਮਦਨ ਜਾਂ ਨਿਰਬਾਹ ... [ਅਤੇ] ਜਨਤਕ ਸੇਵਾ ਲਈ ਰਾਜ ਜਾਂ ਰਾਸ਼ਟਰਮੰਡਲ ਨੂੰ ਰੈਵੇਨਿਊ ਸਪਲਾਈ ਕਰਨ [ਦੇ ਦੋਹਰੇ ਮੰਤਵਾਂ ਲਈ] ਇੱਕ ਰਾਜਨੇਤਾ ਜਾਂ ਵਿਧਾਇਕ ਦੀ ਸਾਇੰਸ ਦੀ ਇੱਕ ਸ਼ਾਖਾ

Similar questions