ਸਾਹਮਣੇ ਦਿੱਤੇ ਚਿੱਤਰ ਨੂੰ ਦੇਖ ਕੇ ਵਾਰਤਾਲਾਪ ਦੇਖੋ ਤੇ ਪੂਰਾ ਕਰੋ
ਇਸ ਚਿੱਤਰ ਵਿੱਚ ਕੋਈ ਆਦਮੀ ਅਪਾਹਜ ਆਸ਼ਰਮ ਦੇ ਮੈਨੇਜਰ ਨੂੰ ਮਿਲਣ ਜਾਂਦਾ ਹੈ। ਉਨ੍ਹਾਂ
ਦੀ ਆਪਸੀ ਗੱਲ-ਬਾਤ ਹੋ ਰਹੀ ਹੈ।
ਦਾਨੀ- ਮੈਨੇਜਰ ਸਾਹਿਬ, ਰਾਤ ਮੇਰੇ ਘਰ ਜਗਰਾਤਾ ਸੀ। ਬਹੁਤ ਸਬਜ਼ੀਆਂ ਬਚ
ਗਈਆਂ ਸਨ। ਮੈਂ ਉਹ ਲੈ ਕੇ ਆਇਆ ਹਾਂ।
ਮੈਨੇਜਰ -ਸ੍ਰੀ ਮਾਨ ਜੀ, ਮਾਫ਼ ਕਰਨਾ ਅਸੀਂ ਇਹ ਸ਼ਬਜ਼ੀਆਂ ਨਹੀਂ ਲੈ ਸਕਦੇ।
ਦਾਨੀ- ਕਿਉਂ ਨਹੀਂ ਲੈ ਸਕਦੇ ? ਇਹਨਾਂ ਨੂੰ ਕੁਝ ਨਹੀਂ ਹੋਇਆ।
ਮੈਨੇਜਰ-
ਦਾਨੀ-
ਮੈਨੇਜਰ-
ਦਾਨੀ-
Answers
Answered by
1
sorry ji mennnu Punjabi padhni nhi aundddiii....
Similar questions