Science, asked by kaura4776, 9 months ago

ਖੇਡਦੇ ਸਮੇਂ ਰੀਟਾ ਦੇ ਸੱਟ ਲੱਗ ਗਈ ਅਤੇ ਉਸ ਦੇ ਗੋਡੇ ਵਿੱਚੋਂ ਖੂਨ ਵਗਣ ਲੱਗ ਗਿਆ ਪਰ ਕੁਝ ਸਮੇਂ ਬਾਅਦ ਖੂਨ ਵਹਿਣਾ ਬੰਦ ਹੋ ਗਿਆ ਅਤੇ ਸੱਟ ਵਾਲੀ ਥਾਂ ਤੇ ਲਾਲ ਰੰਗ ਦਾ ਖਰੀਂਡ ਆ ਗਿਆ। ਕੀ ਤੁਸੀਂ ਦੱਸ ਸਕਦੇ ਹੋ ਕਿ ਖਰੀਂਡ ਦੇ ਜੰਮਣ ਵਿੱਚ ਕਿਸ ਨੇ ਸਹਾਇਤਾ ਕੀਤੀ​

Answers

Answered by sharmavanita281
1

ਪਲੇਟਲੈੱਟਸ ਨੇ ਖਰੀਂਢ ਜੰਮਣ ਵਿੱਚ ਸਹਾਇਤਾ ਕੀਤੀ

Similar questions