India Languages, asked by jaspal9644, 8 months ago

ਤੁਹਾਡੇ ਅਨੁਸਾਰ ਮਨੁੱਖ ਕੁਦਰਤ ਨਾਲ ਕਿਵੇਂ ਛੇੜਛਾੜ ਕਰ ਰਿਹਾ ਹੈ ਅਤੇ ੲਿਸਦੇ ਕੀ ਨਤੀਜੇ ਭੁਗਤਣੇ ਪੈ ਰਹੇ ਹਨ?​

Answers

Answered by gurpreetdhaliwal59
0
ਮਨੁੱਖ ਨੇ ਇਸ ਧਰਤੀ ਤੇ ਆ ਕੇ ਕੁਦਰਤ ਨਾਲ ਬਹੁਤ ਬੁਰਾ ਵਿਵਹਾਰ ਕੀਤਾ। ਓੁਸਨੇ ਆਪਣੇ ਮਤਲਬ ਦੇ ਲਈ ਦਰੱਖਤ ਵੱਢਣੇ ਸ਼ੁਰੂ ਕਰ ਦਿੱਤੇ, ਜਿਸਦੇ ਸਿੱਟੇ ਵਜੋਂ ਮੀਂਹ ਪੈਣੇ ਘੱਟ ਗਏ ਅਤੇ ਭੂਮੀ ਬੰਜਰ ਹੋ ਗਈ। ਓੁਦਯੋਗ ਤੇ ਕਾਰਖਾਨੇ ਸਥਾਪਿਤ ਕੀਤੇ, ਓੁਹਨਾਂ ਵਿੱਚੋਂ ਨਿਕਲਦੀਆਂ ਜਹਿਰੀਲੀਆਂ ਗੈਸਾਂ ਨਾਲ ਹਵਾ ਦੂਸ਼ਿਤ ਹੋ ਰਹੀ ਹੈ ਜਿਸ ਨਾਲ ਅਸੀ ਸਾਹ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਾ। ਓੁਦਯੋਗਾਂ ਵਿੱਚੋਂ ਨਿਕਲਦਾ ਵਾਧੂ ਅਤੇ ਜਹਿਰੀਲਾ ਪਦਾਰਥ ਨਦੀਆਂ ਵਿੱਚ ਸੁੱਟਿਆ ਜਾ ਰਿਹਾ ਹੈ ਜਿਸ ਨਾਲ ਪਾਣੀ ਦੂਸ਼ਿਤ ਹੋ ਰਿਹਾ ।
Similar questions