India Languages, asked by kingkong3911, 6 months ago

ਅਜਿਹੇ ਕੰਮ ਕਰਨੇ ਜਿਸ ਦਾ ਸਿੱਟਾ ਮਾੜਾ ਹੋਵੇ’ ਅਰਥਾਂ ਲਈ ਢੁੱਕਵਾ ਮੁਹਾਵਰਾ ਚੁਣੋ। *
ਓ) ਅਸਮਾਨ ਨੂੰ ਟਾਕਾਂ ਲਾਉਣੀਆਂ
ਅ) ਉਧੜ ਧੁੰਮੀ ਮਚਾਉਣਾ
ੲ) ਉਗਲ਼ਾਂ ਤੇ ਨਚਾਉਣਾ
ਸ) ਆਪਣੇ ਅੱਗੇ ਕੰਡੇ ਬੀਜਣਾ​

Answers

Answered by Manjinderkaurji77
21

Answer:

D is the your correct answer

Answered by Anonymous
6

Answer:

ਸ) ਆਪਣੇ ਅੱਗੇ ਕੰਡੇ ਬੀਜਣਾ

Explanation:

tohada answer Ji

Similar questions